ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਕੁੱਝ ਦਿਨ ਪਹਿਲਾਂ ਰਾਤ ਤਕਰੀਬਨ 11:30 ਵਜੇ ਪੁਲਿਸ ਕਾਂਸਟੇਬਲ ਬਲਦੇਵ ਸਿੰਘ ਆਪਣੇ ਇੱਕ ਸਾਥੀ ਮੁਲਾਜ਼ਮ ਨਾਲ ਡਿਊਟੀ ਦੇ ਦੌਰਾਨ ਗਸ਼ਤ ਕਰ ਰਿਹਾ ਸੀ | ਜਦ ਉਹ ਚੇਤ ਸਿੰਘ ਨਗਰ ਇਲਾਕੇ ‘ਚ ਸ਼ਰਾਬ ਦੇ ਠੇਕੇ ਕੋਲ ਪਹੁੰਚੇ ਤਾਂ ਓਥੇ ਅਭੀ ਨਾਂ ਦੇ ਨੌਜਵਾਨ ਦੀ ਜਨਮ ਦਿਨ ਦੀ ਪਾਰਟੀ ਚੱਲ ਰਹੀ ਸੀ | ਇਸੇ ਦੌਰਾਨ ਉਹਨਾਂ ਨੌਜਵਾਨਾਂ ਦੀ ਇੱਕ ਨਾਲ ਲੜਾਈ ਹੋ ਗਈ | ਇਸ ਦੌਰਾਨ ਜਦ ਬਲਦੇਵ ਸਿੰਘ ਬਚਾਓ ਕਰਨ ਦੇ ਮਕਸਦ ਨਾਲ ਓਥੇ ਗਿਆ ਤਾਂ ਉਸ ਨਾਲ ਜੋ ਕੁੱਝ ਹੋਇਆ ਉਹ ਹੈਰਾਨ ਕਰਨ ਵਾਲਾ ਸੀ |
previous post