Htv Punjabi
Punjab Video

ਦੇਖੋ ਡੀਐੱਸਪੀ ਦੇ ਏਐੱਸਆਈ ਮੁੰਡੇ ਦੀ ਗੰਦੀ ਕਰਤੂਤ; ਗੁਆਂਢ ਵਿਚ ਹੀ ਕਰ ਦਿੱਤੀਆਂ ਹੱਦਾਂ ਪਾਰ

ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਇਲਾਕਾ ਇਸਲਾਮਾਬਾਦ ਦੇ ਗਲੀ ਖੂਹ ਭੱਲਿਆਂ ਵਾਲਾ ਵਿਖੇ ਆਨੰਦ ਪ੍ਰੋਵੀਜ਼ਨ ਸਟੋਰ ਨਾਂ ਹੇਠ ਸੰਜੈ ਆਨੰਦ ਨਾਂ ਦਾ ਵਿਅਕਤੀ ਕਰਿਆਨਾ ਸਟੋਰ ਚਲਾਉਂਦਾ ਸੀ | ਇਸਦੇ ਗੁਆਂਢ ਵਿਚ ਰਹਿਣ ਵਾਲਾ ਰਾਜੇਸ਼ ਕੁਮਾਰ ਜੋ ਪੁਲਿਸ ਮਹਿਕਮੇ ਵਿਚ ਏਐੱਸਸੀ ਲੱਗਾ ਹੋਇਆ ਸੀ ਪੂਰੇ ਮੁਹੱਲੇ ਨੂੰ ਪ੍ਰੇਸ਼ਾਨ ਕਰਦਾ ਸੀ ਅਤੇ ਲੋਕਾਂ ਦੇ ਖ਼ਿਲਾਫ਼ ਦਰਖ਼ਾਸਤਾਂ ਦਿੰਦਾ ਰਹਿੰਦਾ ਸੀ|

Related posts

ਜਦੋਂ ਸਿੱਖਾਂ ਦੀ ਥਾਂ ‘ਤੇ ਮੁਸਲਮਾਨਾਂ ਨੇ ਪੜ੍ਹੀ ਨਮਾਜ਼; ਅੱਗੇ ਦੇਖੋ ਕੀ ਹੋਇਆ

htvteam

ਆਹ ਦੇਖੋ ਦੋ ਜਨਾਨੀਆਂ ਤੇ ਇਕ ਬੰਦਾ ਕਿਹੜੀ ਹਾਲਤ ‘ਚ ਫੜੇ ਗਏ

htvteam

ਦੇਖੋ ਬੀਮਾ ਏਜੇਂਟ ਦੇ ਖ਼ੌਫ਼ਨਾਕ ਗੰਦੇ ਕਾਰਨਾਮੇ; ਗਾਹਕ ਨੂੰ ਹੀ ਸੁਪਾਰੀ ਦੇ ਪੋਸਟ ਮਾਸਟਰ ਨਾਲ ਕਰ ਗਿਆ ਪੁੱਠਾ ਕੰਮ

htvteam