Htv Punjabi
Punjab Video

ਦੇਖੋ ਨਾਮੀ ਅਖ਼ਬਾਰਾਂ ਦੇ ਕੁੱਝ ਪੱਤਰਕਾਰ ਕਿਵੇਂ ਕਰਦੇ ਪੇਸ਼ੇ ਨੂੰ ਬਦਨਾਮ; ਦੇਖੋ ਵੀਡੀਓ

ਮੀਡਿਆ ਮੂਹਰੇ ਆਪ ਬੀਤੀ ਸੁਣਾ ਰਿਹਾ ਇਹ ਓਹੀ ਅਮਰੀਕਾ ਵਾਸੀ ਪੰਜਾਬੀ ਨੌਜਵਾਨ ਹੈ, ਜਿਸ ਨਾਲ ਕਿਸੇ ਹੋਰ ਨੇ ਨਹੀਂ ਬਲਕਿ ਵੱਡੀ ਤੇ ਨਾਮੀ ਅਖਬਾਰ ਦੇ ਇੱਕ ਪੱਤਰਕਾਰ ਨੇ ਹੀ ਹੱਦੋਂ ਵੱਧ ਕਰ ਦਿੱਤੀ ਐ | ਅਮਰੀਕਾ ਦੇ ਪੱਕੇ ਇਸ ਨੌਜਵਾਨ ਨਾਲ ਉਸ ਪੱਤਰਕਾਰ ਨੇ ਜੋ ਕੁੱਝ ਕੀਤੈ ਉਸਨੂੰ ਜਾਣ ਤੁਸੀਂ ਵੀ ਹੈਰਾਨ ਰਹਿ ਜਾਓਗੇ |
ਮਾਮਲਾ ਕਪੂਰਥਲਾ ਦਾ ਹੈ, ਜਿੱਥੇ ਦੇ ਸੁਲਤਾਨਪੁਰ ਲੋਧੀ ਦੇ ਪਿੰਡ ਹਰਨਾਮਪੁਰ ਦਾ ਅਨਿਲ ਜੀਤ ਸਿੰਘ ਟੁਰਨਾ ਨਾਂ ਦਾ ਨੌਜਵਾਨ ਅਮਰੀਕਾ ‘ਚ ਪੱਕੇ ਤੌਰ ‘ਤੇ ਰਹਿ ਰਿਹਾ ਹੈ | ਇਸਦੇ ਦੋਸਤਾਂ ਦੇ ਸੰਪਰਕ ‘ਚ ਮੰਡੀ ਗੋਬਿੰਦਗੜ੍ਹ ਦਾ ਰਹਿਣ ਵਾਲਾ ਇੰਦਰਜੀਤ ਸਿੰਘ ਨਾਂ ਦਾ ਪੱਤਰਕਾਰ ਸੀ ਜੋ ਕਿ ਗੱਡੀਆਂ ਦੇ ਵੀਵੀਆਈਪੀ ਨੰਬਰਾਂ ਨੂੰ ਵੇਚਣ ਦਾ ਕੰਮ ਕਰਦਾ ਸੀ | ਅਮਰੀਕਾ ਰਹਿੰਦੇ ਅਨਿਲਜੀਤ ਸਿੰਘ ਦੀ ਗੱਲ ਬਾਤ ਇੰਦਰਜੀਤ ਨਾਲ ਹੋ ਜਾਂਦੀ ਹੈ, ਕਿਓਂਕਿ ਇਸਨੂੰ ਦੋ ਵੀਵੀਆਈਪੀ ਨੰਬਰ ਚਾਹੀਦੇ ਸਨ ਫੇਰ ਅੱਗੇ ਜੋ ਕੁੱਝ ਹੁੰਦੈ ਸੁਣੋ ਇਸ ਅਮਰੀਕਾ ਵਾਸੀ ਦੇ ਹੀ ਮੂੰਹੋਂ |

Related posts

ਆਹ ਗਲਤੀਆਂ ਕਰਕੇ ਹੀ ਵਿਆਹ ਤੋਂ ਬਾਅਦ ਕੁੱਖਾਂ ਹੋ ਜਾਂਦੀਆਂ ਨੇ ਬਾਂਝ

htvteam

ਇਕੋ ਪਰਿਵਾਰ ਦੇ ਪੰਜ ਜੀਆਂ ਨੇ ਪਿਓ ਸਾਹਮਣੇ ਤੋੜ੍ਹਿਆ ਦਮ

htvteam

ਪਤੀ ਨੂੰ ਨਾ ਲੱਗੇ ਪਤਾ ਤਾਂ ਨੂੰਹ ਨੇ ਸੋਹਰੇ ਨਾਲ ਟੱਪੀਆਂ ਹੱਦਾਂ

htvteam