Htv Punjabi
Punjab Video

ਦੇਖੋ ਪਿੰਡ ਦੀਆਂ ਜਨਾਨੀਆਂ ਨੇ ਕਿਵੇਂ ਜੋਸ਼ ‘ਚ ਖੋਲ੍ਹੀਆਂ ਸ਼ਰਾਬ ਦੀਆਂ ਬੋਤਲਾਂ

ਪੂਰੇ ਜੋਸ਼ ਨਾਲ ਭਰੀਆਂ ਪਿੰਡ ਦੀਆਂ ਇਹ ਬੀਬੀਆਂ ਕਿਤੇ ਹੋਰ ਨਹੀਂ ਬਲਕਿ ਹੁੰਮਹੁਮਾ ਕੇ ਠੇਕੇ ਵੱਲ ਨੂੰ ਤੁਰੀਆਂ ਜਾ ਰਹੀਆਂ ਨੇ | ਜੀ ਹਾਂ ਸ਼ਰਾਬ ਦੇ ਹੀ ਠੇਕੇ ਵੱਲ ਤੇ ਇਹ ਓਹੀ ਸ਼ਰਾਬ ਦਾ ਠੇਕਾ ਹੈ ਜੋ ਮੁਕੇਰੀਆਂ ਦੇ ਨੇੜਲੇ ਪਿੰਡ ਸਿੰਘੋਵਾਲ ਵਿਖੇ ਅਜੇ ਕੁੱਝ ਦਿਨ ਪਹਿਲਾਂ ਹੀ ਖੁੱਲ੍ਹਿਆ ਹੈ | ਹੁਣ ਇਸ ਬੀਬੀ ਨੂੰ ਦੇਖੋ ਜੋ ਬੜੀ ਹੀ ਬੇਸਬਰੀ ਨਾਲ ਸ਼ਰਾਬ ਦੀ ਬੋਤਲ ਨੂੰ ਖੁਲਣ ਦੀ ਕੋਸ਼ਿਸ਼ ਕਰ ਰਹੀ ਹੈ |
ਇਹ ਬੀਬੀਆਂ ਠੇਕੇ ਦੇ ਅੰਦਰ ਵੜ ਹੁਣ ਜੋ ਕੁੱਝ ਕਮਾਲ ਕਰਨ ਲੱਗੀਆਂ ਨੇ ਤੁਸੀ ਆਪ ਹੀ ਦੇਖ ਲਓ |
ਅਸਲ ‘ਚ ਪਿੰਡ ਸਿੰਘੋਵਾਲ ਤੋਂ ਮੁਕੇਰੀਆਂ ਨੂੰ ਜਾਂਦੀ ਲਿੰਕ ਸੜਕ ਤੇ ਪਿੰਡ ਦੇ ਬਾਹਰ ਥੋੜੇ ਦਿਨ ਪਹਿਲਾਂ ਖੁੱਲੇ ਸ਼ਰਾਬ ਦੇ ਠੇਕੇ ਤੇ ਸਥਿਤੀ ਉਸ ਵੇਲੇ ਤਨਾਅਪੂਰਨ ਬਣ ਗਈ ਜਦੋਂ ਪਿੰਡ ਸਿੰਘੋਵਾਲ ਅਤੇ ਪਿੰਡ ਬੰਬੋਵਾਲ ਦੀਆਂ ਸੈਂਕੜੇ ਔਰਤਾਂ ਨੇ ਸ਼ਰਾਬ ਦੇ ਠੇਕੇ ਤੇ ਪਹੁੰਚ ਕੇ ਉਸ ਨੂੰ ਬੰਦ ਕਰਨ ਲਈ ਨਾਅਰੇਬਾਜ਼ੀ ਕੀਤੀ।

Related posts

ਹੁਣੇ-ਹੁਣੇ ਮੁੱਖ ਮੰਤਰੀ ਕੈਪਟਨ ਨੇ ਪੰਜਾਬੀਆਂ ਲਈ ਕਰਤਾ ਵੱਡਾ ਐਲਾਨ, ਬਾਹਰਲੇ ਮੁਲਕ ‘ਚ ਫਸੇ ਪੰਜਾਬੀਆਂ ਨੂੰ ਲਿਆਂਦਾ ਜਾਏਗਾ ਪੰਜਾਬ, ਟਿੱਕ-ਟੌਕ ਸਟਾਰ ਨੂਰ ਨੂੰ ਵੀ ਕੀਤੀ ਕਾਲ

Htv Punjabi

ਵਿਆਹ ਦੇਖਣ ਆਇਆਂ ਨਾਲ ਹੋਟਲ ਦੀ ਪਾਰਕਿੰਗ ‘ਚ ਹੋ ਗਿਆ ਅਜਿਹਾ ਕਾਂਡ; ਦੇਖੋ ਵੀਡੀਓ

htvteam

ਹਰਿਆਵਲ ਲਹਿਰ ਤਹਿਤ ਝੂਠੀ ਵਾਹ ਵਾਹ ਖੱਟੀ ਵਿਧਾਇਕਾਂ ਨੇ; ਦੇਖੋ ਵੀਡੀਓ

htvteam