Htv Punjabi
Punjab Video

ਦੇਖੋ ਪੁਲਿਸ ਨੇ ਲਾਈਵ ਹੋ ਕਿਵੇਂ ਫੜਿਆ ਚਿੱਟਾ

ਗਲੀ ‘ਚ ਹੋ ਰਹੇ ਪੁੱਠੇ ਕਾਰਨਾਮਿਆਂ ਤੋਂ ਦੁਖੀ ਇਹ ਲੋਕ ਅਤੇ ਕਾਰਵਾਈ ਲਈ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ | ਇਸ ਗਲੀ ‘ਚ ਚਿੱਟੇ ਦਿਨੀਂ ਹੀ ਜੋ ਕੁੱਝ ਚੱਲ ਰਿਹਾ ਸੀ ਉਸ ਕਰਕੇ ਪੂਰੀ ਗਲੀ ਪ੍ਰੇਸ਼ਾਨ ਸੀ | ਇਥੋਂ ਤੱਕ ਕਿ ਗਲੀ ‘ਚ ਔਰਤਾਂ ਦਾ ਬਾਹਰ ਨਿਕਲਣਾ ਵੀ ਮੁਸ਼ਕਿਲ ਹੋਇਆ ਪਿਆ ਸੀ |
ਤੇ ਫਿਰ ਅੱਜ ਪੁਲਿਸ ਨੇ ਮੌਕੇ ਤੇ ਆ ਜੋ ਕਾਰਵਾਈ ਕੀਤੀ ਉਸ ਕਰਕੇ ਗਲੀ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ | ਪੁਲਿਸ ਵੱਲੋਂ ਕੀਤੀ ਗਈ ਸਾਰੀ ਕਾਰਵਾਈ ਮੋਬਾਈਲ ਤੇ ਰਿਕਾਰਡ ਵੀ ਕੀਤੀ ਗਈ ਹੈ | ਪਹਿਲਾਂ ਤੁਸੀਂ ਦੇਖੋ ਉਹ ਵੀਡੀਓ ਤੇ ਫੇਰ ਤੁਹਾਨੂੰ ਦੱਸਦੇ ਹਾਂ ਅੱਗੇ |
ਸਰੀਨ ‘ਤੇ ਵਿਖਾਈ ਦੇ ਰਹੀਆਂ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਦੇ ਕ੍ਰਿਸ਼ਨਾ ਨਗਰ ਦੀ ਇੱਕ ਗਲੀ ਦੀਆਂ, ਜਿੱਥੇ ਪੁਲਿਸ ਪਾਰਟੀ ਰੇਡ ਕਰ ਚਿੱਟਾ ਅਤੇ ਨਿੱਕੇ ਨਿੱਕੇ ਇਲੈਕਟ੍ਰਾਨਿਕ ਕੰਢੇ ਜ਼ਬਤ ਕਰ ਰਹੀ ਹੈ | ਇਲਾਕਾ ਨਿਵਾਸੀਆਂ ਵੱਲੋਂ ਦੱਸੇ ਜਾਣ ਅਨੁਸਾਰ ਦੋ ਭਰਾ ਆਪਣੇ ਸਾਥੀਆਂ ਨਾਲ ਮਿਲ ਕੇ ਗਲੀ ‘ਚ ਸ਼ਰੇਆਮ ਚਿੱਟਾ ਵੇਚਦੇ ਸਨ |

Related posts

ਕੇਬਲ ਅਪਰੇਟਰ ਦੇ ਪਰਿਵਾਰ ਨੂੰ ਦੇਵੀ ਲਸ਼ਮੀ ਨੇ ਦਿੱਤੇ ਪ੍ਰਤੱਖ ਦਰਸ਼ਨ

htvteam

ਗੈਂਗਸਟਰਾਂ ਦੀਆਂ ਜੇਲ੍ਹਾਂ ਚੋਂ ਵੀਡੀਓ ਪਿੱਛੇ ਸਰਕਾਰ ਦਾ ਹੱਥ ?

htvteam

ਚਿੱਟੇ ਮਗਰੋਂ ਹੁਣ ਪੰਜਾਬ ਬਣਿਆ ਨਜਾਇਜ਼ ਸ਼ਰਾਬ ਦਾ ਅੱਡਾ, ਦੇਖੋ ਕਿਵੇਂ ਬੱਚਿਆਂ ਜਾ ਸਕਦੀਆਂ ਸਨ 48 ਜਾਨਾਂ  

Htv Punjabi