Htv Punjabi
Punjab Video

ਦੇਖੋ ਮੁਲਾਜ਼ਮਾਂ ਨੇ ਕਿੱਥੋਂ ਚੁੱਕਿਆ ਲੋਕਾਂ ਪਿੱਗ ਪਿਆਉਂਂਣ ਵਾਲਾ ਬੰਦਾ

ਏਸ ਵੇਲੇ ਦੀ ਵੱਡੀ ਖਬਰ ਸੰਗਰੂਰ ਤੋਂ ਸਾਹਮਣੇ ਆ ਰਹੀਆਂ ਐ ਜਿੱਥੇ ਜ਼ਹਿਰੀਲੀਆ ਸ਼ਰਾਬ ਕਾਰਨ ਮਰਨ ਵਾਲਿਆਂ ਦੀ ਗਿਣਤੀ 21 ਹੋ ਗਈ ਐ ਅਤੇ 20 ਤੋਂ ਵੱਧ ਪੀੜਤ ਲੋਕ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਏ ਗਏ ਹਨ ਉੱਥੇ ਇਨ੍ਹਾਂ ਅੰਕੜਿਆਂ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਨੇ ਨੋਟਿਸ ਲੈ ਲਿਆ ਹੈ ਪੰਜਾਬ ਦੇ ਚੀਫ ਸੈਕਟਰੀ ਅਤੇ ਡੀਜੀਪੀ ਤੋਂ ਏਸ ਮਾਮਲੇ ਦੀ ਰਿਪੋਟ ਮੰਗੀ ਐ ,ਦੂਜੇ ਪਾਸੇ ਜਾਂਚ ਚ ਜੂਟੀ ਹੋਈ ਪੁਲਿਸ ਨੇ ਹੁਣ ਤੱਕ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਪਿੰਡਾਂ ਸ਼ਹਿਰਾਂ ਦੇ ਵਿੱਚ ਸਰਚ ਅਭਿਆਨ ਚਲਾਇਆ ਜਾ ਰਿਹਾ ,ਮੌਤ ਦਾ ਪਿੱਗ ਲਗਵਾਉਂਣ ਵਾਲੇ ਬੰਦਿਆਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ ਅੱਗੇ ਸੁਣੋ ਕਿਹੜੀ ਥਾਂ ਦਾ ਉਹ ਬੰਦਾ ਜਿਸਨੇ ਖੋਲ੍ਹਿਆ ਸੀ ਮੌਤ ਦਾ ਡੱਟ,,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਆਲਾ ਅਫਸਰਾਂ ਦੀ ਅਗਵਾਹੀ ਹੇਠ ਏਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ਅਤੇ ਕਈ ਲੋਕਾਂ ਗ੍ਰਿਫਤਾਰ ਵੀ ਕੀਤਾ ਗਿਆ ਤੇ ਛਾਪੇਮਾਰੀ ਕਰਕੇ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਮ੍ਰਿਤਕਾਂ ਦੇ ਪੋਸਟਮਾਰਟਮ ਕਰਵਾਏ ਜਾ ਰਹੇ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭਰਿੰਡਾਂ ਦੇ ਖੱਖਰ ਵਾਂਗ ਪਿੰਡ ਚ ਵੜ ਗਈ ਪੁਲਿਸ, ਦੇਖ ਭੱਜੀਆਂ ਫਿਰਨ ਜਨਾਨੀਆਂ

htvteam

ਦੁਬਈ ਗਏ ਨੌਜਵਾਨ ਦੀ ਦਿਮਾਗ ਦੀ ਨਾੜੀ ਫਟਣ ਕਾਰਨ ਮੌਤ

htvteam

ਡੁੱਬ ਗਿਆ ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ

htvteam

Leave a Comment