Htv Punjabi
Punjab Video

ਦੇਖੋ ਮੁੰਡਿਆਂ ਨੇ ਪੁਲਿਸ ਦੇ ਨਾਲ ਕੀ ਕੀਤਾ

ਤਸਵੀਰਾਂ ਫਿਰੋਜਪੁਰ ਸ਼ਹਿਰ ਦੀਆਂ ਨੇ ਜਿੱਥੇ ਉਸ ਸਮੇਂ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਇਕ ਪੁਲਿਸ ਮੁਲਾਜ਼ਮ ਆਪਣੀ ਮਾਤਾ ਨੂੰ ਅੰਮ੍ਰਿਤਸਰ ਜਾਣ ਲਈ ਰੋਡਵੇਜ਼ ਦੀ ਬੱਸ ਤੇ ਚੜਾਉਣ ਆਇਆ ਸੀ,,,,,ਇਸ ਦੌਰਾਨ ਬੱਸ ਡਰਾਈਵਰ ਅਤੇ ਕੰਡਕਟਰ ਦੀ ਉਕਤ ਪੁਲਿਸ ਮੁਲਾਜ਼ਮ ਰਾਜਨ ਦੇ ਨਾਲ ਤੁੂੰ ਤੂੰ ਮੈਂ ਮੈਂ ਹੋ ਗਈ,,,,,ਹਲਕੀ ਬਹਿਸ ਬਾਜੀ ਨੇ ਇਕ ਵੱਡੇ ਝਗੜੇ ਦਾ ਰੂਪ ਧਾਰ ਲਿਆ ਜਿਸਤੋਂ ਬਾਅਦ ਬੱਸ ਕੰਡਕਟਰਾਂ ਨੇ ਉਕਤ ਪੁਲਿਸ ਮੁਲਾਜ਼ਮ ਦੀ ਕੁੱਟਮਾਰ ਕਰ ਦਿੱਤੀ,,,,,ਤਸਵੀਰਾਂ ਤੁਸੀ ਦੇਖ ਸਕਦੇ ਹੋ ਕਿ ਮਾਮਲਾ ਐਨਾ ਵੱਧ ਗਿਆ ਕੀ ਕੰਡਕਟਰਾਂ ਨੇ ਪੁਲਿਸ ਮੁਲਾਜ਼ਮਾਂ ਦੀ ਵੀ ਲਿਹਾਜ਼ ਨਾ ਕੀਤੀ ਦੋਵੇਂ ਧਿਰਾਂ ਗੁੱਥਮ ਗੁੱਥੀ ਹੋ ਗਈਆਂ ਜਿਸ ਤੋਂ ਬਾਅਦ ਖੜੇ ਪੁਲਿਸ ਮੁਲਾਜ਼ਮਾਂ ਬੜੀ ਮੁਸ਼ੱਕਤ ਤੋਂ ਬਾਅਦ ਦੋਵਾਂ ਧਿਰਾਂ ਨੂੰ ਸ਼ਾਂਤ ਕੀਤਾ,,,,,,

ਪੁਲਿਸ ਮੁਲਾਜ਼ਮ ਰਾਜਨ ਨੇ ਕੰਡਕਟਰਾਂ ਅਤੇ ਡਰਾਇਵਰਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਐ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਕਿਤੇ ਤੁਸੀ ਅਜਿਹਾ ਦੁੱਧ ਤਾਂ ਨਹੀਂ ਪੀਂਦੇ ?

htvteam

ਇਸ ਥਾਂ ਪਿਲਾਇਆ ਜਾਂਦੈ ਅਜਿਹਾ ਦੇਸੀ ਕਾੜਾ, ਵੱਧ ਜਾਂਦੀ ਹੈ ਉਮਰ

htvteam

ਧੁੱਪ ਸੇਕਦੇ ਸੇਕਦੇ ਨੌਜਵਾਨ ਦੇ ਬੁਰੀ ਤਰ੍ਹਾਂ ਟੁੱਟੇ ਲੱਕ ਦੇ ਮਣਕੇ

htvteam

Leave a Comment