Htv Punjabi
Punjab Video

ਦੇਖੋ ਮੁੰਡੇ ਨੇ ਕੁੜੀ ਨਾਲ ਕੀ ਕੀਤਾ

ਤਸਵੀਰ ਚ ਦਿਖਾਈ ਦਿੰਦੀ ਜਸਵਿੰਦਰ ਕੌਰ ਦੀ ਫੋਟੋ ਐ ਜੋ ਕਿ ਜ਼ਿਲ੍ਹਾ ਪਟਿਆਲਾ ਦੇ ਕਸਬਾ ਸਨੌਰ ਦੀ ਰਹਿਣ ਵਾਲੀ ਸੀ,,,ਜਿਸਦਾ ਕਰੀਬ 4 ਮਹੀਨੇ ਪਹਿਲਾ ਹਲਕਾ ਨਾਭਾ ਦੀ ਗੋਬਿੰਦ ਨਗਰ ਕਲੋਨੀ ਦੇ ਰਹਿਣ ਵਾਲੇ ਅਮਨਦੀਪ ਸਿੰਘ ਵਿ੍ਆਹ ਹੋਇਆ ਸੀ,,,,,ਦੱਸਿਆ ਜਾ ਰਿਹਾ ਕਿ ਤੋਂ ਥੋੜੇ ਸਮੇਂ ਬਾਅਦ ਹੀ ਦੋਵਾਂ ਦੀ ਅਣਬਣ ਹੋਣ ਲੱਗੀ – ਦੋਵਾਂ ਦੀ ਆਪਸ ਦੇ ਵਿੱਚ ਘਰ ਦੇ ਵਿੱਚ ਘਰੇਲੂ ਕਲੇਸ਼ ਹੋਣ ਲੱਗਾ ਜਿਸਦੇ ਚੱਲਦਿਆ ਅਮਨਦੀਪ ਸਿੰਘ ਨੇ ਆਪਣੀ ਗਰਵਾਲੀ ਦਾ ਕਤਲ ਬੇਹਰਿਮੀ ਨਾਲ ਕਤਲ ਕਰ ਦਿੱਤਾ ਅਤੇ ਆਪ ਘਰੋਂ ਫਰਾਰ ਹੋ ਗਿਆ ਅੱਗੇ ਜੋ ਕਲੋਨੀ ਵਾਸੀਆਂ ਨੇ ਦੱਸਿਆ ਉਹ ਸੁਣ ਤੁਹਾਡੀ ਰੂਹ ਕੰਬ ਜਾਵੇਗੀ,,,,,,,,,,

ਉਧਰ ਜਦੋਂ ਇਸ ਬਾਰੇ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਮ੍ਰਿਤਕ ਕੁੜੀ ਦੇ ਮਾਪਿਆਂ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ ,,,,,,,,,ਅਜਿਹੇ ਚ ਦੇਖਣਾ ਹੋਵੇਗਾ ਕਿ ਪੁਲਿਸ ਕਦੋਂ ਤੱਕ ਦੋਸ਼ੀਆਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਸੁੱਟਦੀ ਐ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਬਿਜਲੀ ਦੇ ਲੰਮੇ- ਲੰਮੇ ਕੱਟਾਂ ਤੋਂ ਪ੍ਰੇਸ਼ਾਨ ਹੋਏ ਲੋਕਾਂ ਨੇ ਦੇਖੋ ਕੀ ਕੀਤਾ

htvteam

ਪੰਜਾਬ ਅਤੇ ਪੰਜਾਬੀਆਂ ਲਈ ਆਈ ਮਾੜੀ ਖਬਰ, ਪੰਜਾਬ ਦੇ ਲੋਕਾਂ ਦੀਆਂ ਵੱਧ ਸਕਦੀਆਂ ਨੇ ਮੁਸ਼ਕਿਲਾਂ

htvteam

ਰਾਹ ਜਾਂਦੇ ਬੰਦੇ ਨਾਲ ਕੀ ਹੋਇਆ

htvteam

Leave a Comment