Htv Punjabi
Punjab Video

ਦੇਖੋ ਮੁੰਡੇ ਪੰਜਾਬ ‘ਚ ਕੀ ਕਰਨ ਵਾਲੇ ਸੀ

ਪੁਲਿਸ ਦੀ ਗ੍ਰਿਫਤ ਚ ਖੜੇ ਇਹ ਦੋ ਨਕਾਬਪੋਸ਼ ਦੇਖਣ ਨੂੰ ਬੇਸ਼ੱਕ ਆਮ ਲੋਕਾਂ ਵਰਗੇ ਨਜ਼ਰ ਆਉਂਦੇ ਨੇ ਪਰ ਇਨਾਂ ਦੇ ਖਤਰਨਾਕ ਇਰਾਦਿਆਂ ਨੂੰ ਜਾਨਣ ਤੋਂ ਬਾਅਦ ਤੁਸੀ ਸੋਚਾਂ ਵਿੱਚ ਪੈ ਜਾਵੋਗੇ , ਪੁਲਿਸ ਦੇ ਅੱਗੇ ਇਹ ਜਿਹੜੇ ਖਤਰਨਾਕ ਹਥਿਆਰ ਤੁਸੀ ਦੇਖ ਰਹੇ ਹੋ ਇਹ ਨੌਜਵਾਨਾਂ ਕੋਲੋ ਫੜੇ ਗਏ,,,,,,ਪਟਿਆਲਾ ਸ਼ਹਿਰ ਦੇ ਵਿੱਚ ਨੌਜਵਾਨ ਬਾਹਰੋਂ ਹਥਿਆਰ ਲਿਆਕੇ ਇਕ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਸੀ,,,,ਇਨਾਂ ਸ਼ਾਤੀਰਾਂ ਦੇ ਇਰਾਦੇ ਉਦੋਂ ਫੇਲ ਹੋ ਗਏ ਜਦੋਂ ਪਟਿਆਲਾ ਪੁਲਿਸ ਨੇ ਇਨਾਂ ਨੂੰ ਕਾਬੂ ਕਰ ਲਿਆ,,,,ਫਿਰ ਪੁਲਿਸ ਅੱਗੇ ਸਾਰੇ ਭੇਤ ਖੋਲ ਦਿੱਤੇ ,,,,,,,,,,ਐਸ.ਐਸ. ਪੀ ਵਰੁਣ ਸ਼ਰਮਾ ਹੋਰਾਂ ਨੇ ਦੱਸਿਆ ਕਿ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ ਅਤੇ ਰਿਮਾਂਡ ਲੈਕੇ ਹੋਰ ਵੀ ਪੁੱਛ ਗਿੱਛ ਕੀਤੀ ਜਾ ਰਹੀ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਸਾਬਕਾ ਵਿਧਾਇਕ ਸਿਮਰਜੀਤ ਬੈਂਸ ਭਗੌੜਾ ਕਰਾਰ; ਥਾਣੇ ਲੱਗੇ ਪੋਸਟਰ

htvteam

ਜਿੰਨ੍ਹਾਂ ਦਾ ਪੇਟ ਹਰ ਦੂਜੇ ਦਿਨ ਰਹਿੰਦਾ ਖਰਾਬ ਤਾਂ ਉਹ ਕੀ ਕਰਨ

htvteam

ਵਹਿਸ਼ੀ ਨੇ ਪਿਓ ਦੀ ਥਾਂ ਆਪਣੇ ਮਾਸੂਮ ਪੁੱਤ ਦੀ ਹੀ ਦੇ ਦਿੱਤੀ ਬਲੀ

htvteam

Leave a Comment