Htv Punjabi
Punjab Video

ਦੇਖੋ ਮੁੰਡੇ ਰਾਹ ਜਾਂਦੇ ਲੋਕਾਂ ਦੀਆਂ ਕਿਵੇਂ ਕਢਾਉਂਦੇ ਸਨ ਚੀਕਾਂ

ਪੁਲਿਸ ਵੱਲੋਂ ਫੜੇ ਗਏ ਇਹਨਾਂ ਮੁੰਡਿਆਂ ਨੂੰ ਜ਼ਰਾ ਗੌਰ ਨਾਲ ਦੇਖੋ, ਇਹ ਓਹੀ ਲਾਹਨਤੀ ਨੌਜਵਾਨ ਨੇ ਜਿਹਨਾਂ ਦੀਆਂ ਗੰਦੀਆਂ ਹਰਕਤਾਂ ਕਾਰਨ ਇਲਾਕੇ ਦੇ ਲੋਕ ਬੇਹੱਦ ਪ੍ਰੇਸ਼ਾਨ ਸਨ | ਰਾਹਜਾਂਦੇ ਲੋਕ ਅਕਸਰ ਇਹਨਾਂ ਦੇ ਸ਼ਿਕਾਰ ਹੋ ਜਾਂਦੇ | ਪਹਿਲੀ ਵਾਰ ਨਹੀਂ ਬਲਕਿ ਪਹਿਲਾਂ ਵੀ ਬਥੇਰੀ ਵਾਰ ਇਹ ਪੁਲਿਸ ਦੇ ਕਾਬੋ ਆ ਚੁੱਕੇ ਨੇ, ਇਹਨਾਂ ਖਿਲਾਫ਼ ਮਾਮਲੇ ਵੀ ਦਰਜ਼ ਹੋਏ ਪਰ ਇਹ ਨਾ ਸੁਧਰੇ |
ਮਾਮਲਾ ਹੈ ਫ਼ਿਰੋਜ਼ਪੁਰ ਦਾ, ਜਿੱਥੇ ਦੀ ਪੁਲਿਸ ਨੇ ਆਕਾਸ਼ ਤੇ ਹੀਰੀ ਨਾਂ ਦੇ ਇਹਨਾਂ ਨੌਜਵਾਨਾਂ ਨੂੰ ਕਾਬੂ ਕਰ ਇਹਨਾਂ ਤੋਂ ਜੋ ਕੁੱਝ ਬਰਾਮਦ ਕੀਤੈ ਸੁਣੋ ਥਾਣੇਦਾਰ ਸਾਹਿਬ ਦੀ ਜ਼ੁਬਾਨੀ |

Related posts

ਸਕੂਲ ਦੀ ਕੰਧ ਤੇ ਲਿਖਿਆ ਕੁੱਝ ਅਜਿਹਾ, ਪੜ੍ਹਨ ਵਾਲਿਆਂ ਦੇ ਉੱਡੇ ਰੰਗ

htvteam

ਰਾਤ ਨੂੰ ਸੌਣ ਤੋਂ ਪਹਿਲਾਂ ਪੀਓ ਲਸਣ-ਕੌਫੀ ਵਾਲਾ ਮਿਕਸਰ ਮਾਰੋਗੇ ਰਾਤਾਂ ਨੂੰ ਸਿਕਸਰ

htvteam

ਤੌਬਾ ਤੌਬਾ ਮੀਹ ਦਾ ਕਹਿਰ, ਆਹ ਤਸਵੀਰਾਂ ਦੇਖ ਕੰਬ ਜਾਣਗੀਆਂ ਲੱਤਾਂ

htvteam