ਜਲੰਧਰ ਦੇ ਹਲਕਾ ਫਗਵਾੜਾ ਦੇ ਵਿੱਚ ਉਸ ਸਮੇਂ ਮਾਹੌਲ ਤਣਾਅਪੁਰਨ ਹੁੰਦਾ ਨਜ਼ਰ ਆਇਆ ਜਦੋਂ ਅਚਾਨਕ ਅੱਧੀ ਦਰਜ਼ਨ ਤੋਂ ਵੱਧ ਮੁੰਡਿਆਂ ਨੇ ਆਕੇ ਸ਼ਿਵ ਸੈਨਾ ਆਗੂ ਰਾਜੇਸ਼ ਪਲਟਾ ਤੇ ਧਾਵਾ ਬੋਲ ਦਿੱਤਾ ਜਿਸ ਦੌਰਾਨ ਆਗੂ ਸ਼ਿਵਰਾਤੀ ਦੀਆਂ ਤਿਆਰੀਆਂ ਕਰਨ ਚ ਜੁਟਿਆ ਹੋਇਆ ਸੀ ਐਨੇ ਨੂੰ ਮੁੰਡਿਆਂ ਨੇ ਆਕੇ ਆਗੂ ਨਾਲ ਅਜਿਹਾ ਕਾਰਾ ਕਰ ਦਿੱਤਾ ਕੀ ਜਿਸਤੋਬਾਅਦ ਪੂਰੇ ਇਲਾਕੇ ਹਾਹਾ ਕਾਰ ਮੱਚ ਗਈ ਤੇ ਗੰਭੀਰ ਜ਼ਖਮੀ ਹੋਏ ਆਗੂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਦਾਖਲ ਕੀਤਾ ਗਿਆ,,,,,,
ਉੱਥੇ ਹੀ ਦੂਸੇ ਪਾਸੇ ਮੌਕੇ ਤੇ ਪਹੁੰਚ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ,,,,,,,,,ਏਸੀਪੀ ਮੈਡਮ ਦਾ ਕਹਿਣਾ ਐ ਕੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਹਮਲਾਵਾਰਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..