Htv Punjabi
Punjab Video

ਦੇਖੋ ਮੁੰਡੇ ਸਕੂਲ ‘ਚ ਵੜ੍ਹਕੇ ਕੀ ਕਰਗੇ ?

ਤਸਵੀਰਾਂ ਨਵਾਂ ਸ਼ਹਿਰ ਦੇ ਪਿੰਡ ਮੂਸਾ ਦੀ ਨੇ ਜਿੱਥੋਂ ਸਰਕਾਰੀ ਸਕੈਡੰਰੀ ਸਕੂਲ ਵਿਖੇ ਬੀਤੀ ਰਾਤ ਜੋ ਹੋਇਆ ਉਹ ਦੇਖ ਪਿੰਡ ਦੇ ਲੋਕਾਂ ਅਤੇ ਸਕੂਲ ਪ੍ਰਿੰਸੀਪਲ ਦੇ ਹੋਸ਼ ਫਾਕਤਾ ਹੋ ਗਏ ,ਆਓ ਤੁਹਾਨੂੰ ਦਿਖਾਉਂਦੇ ਹਾਂ ਸਕੂਲ ਦੇ ਅੰਦਰ ਦੀਆਂ ਤਸਵੀਰਾਂ ਜਿੱਥੇ ਅਲਮਾਰੀ ਦੇ ਤਾਲੇ ਤੋੜ ਚੋਰਾਂ ਕੀਮਤੀ ਸਟੇਸ਼ਨਰੀ ਦਾ ਸਮਾਨ ਚੋਰੀ ਕੀਤਾ ਐਨਾ ਹੀ ਨਹੀਂ ਖਾਣ ਵਾਲੇ ਮਿਡੇ ਮੀਲ ਦੇ ਖਾਣਾ ਬਨਾਉਣ ਵਾਲੇ ਨਵੇ ਘਿਓ ਦਾ ਟੀਨ ਵੀ ਲੈ ਗਏ ਹਨ ਜਿਸਤੋਂ ਬਾਅਦ ਸ਼ਾਤਿਰ ਚੋਰ ਕੈਮਰੇ ਦੀ ਡੀ ਵੀ ਆਰ ਖੋਲ੍ਹਕੇ ਲੈ ਗਏ ਤਾਂ ਕਿ ਉਨ੍ਹਾਂ ਦੇ ਖਿਲਾਫ ਕੋਈ ਸਬੂਤ ਨਾਂ ਮਿਲ ਸਕੇ,ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਾਰਜਕਾਰੀ ਪ੍ਰਿੰਸੀਪਲ ਰਵੀ ਹੋਰਾਂ ਨੇ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਅਤੇ ਚੋਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ,,,,,,,

ਏਸ ਮੌਕੇ ਪ੍ਰਿੰਸੀਪਲ ਨੇ ਦੱਸਿਆ ਕੀ ਕਰੀਬ 2 ਲੱਖ ਦੇ ਸਮਾਨ ਦੀ ਚੋਰੀ ਹੋਈ ਜਿਸਦੇ ਬਾਬਤ ਪ੍ਰਸ਼ਾਸਨ ਨੂੰ ਇਸਦੀ ਸ਼ਕਾਇਤ ਦਰਜ ਕਰਵਾ ਦਿੱਤਾ ਬਾਕੀ ਆਉਣ ਵਾਲੇ ਦਿਨਾਂ ਚ ਦੇਖਣਾ ਹੋਵੇਗਾ ਕੀ ਪ੍ਰਸ਼ਾਸਨ ਚੋਰਾਂ ਫੜਕੇ ਸਮਾਨ ਬਰਾਮਦ ਕਰ ਪਾਵੇਗਾ ਜਾ ਨਹੀਂ ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਜੇਕਰ ਤੁਹਾਡੇ ਵੀ ਨੇ ਅਜਿਹੇ ਦੋਸਤ ਤਾਂ ਜ਼ਰਾ ਬੱਚਕੇ

htvteam

ਚਿਪਚਿਪਾ ਪਾਣੀ ਨਿਕਲਣ ਨਾਲ ਹੋ ਰਹੀ ਹੈ ਕਮਜ਼ੋਰੀ ਤਨਾਅ ਘੱਟ ਤਾਂ ਸਮਝੋ ਕਾਰਨ, ਲੱਛਣ ਤੇ ਇਲਾਜ

htvteam

ਚਰਿੱਤਰ ਤੇ ਕਰਦਾ ਸੀ ਸ਼ੱਕ ਘਰਵਾਲੀ ਤੇ ਢਾਈ ਸਾਲ ਦੀ ਬੱਚੀ ਨੂੰ ਕਹੀ ਨਾਲ ਵੱਢ ਦਿੱਤਾ

Htv Punjabi

Leave a Comment