Htv Punjabi
Punjab Video

ਧੀ ਨੇ ਰੋੋਲੀ ਪਿਓ ਦੀ ਪੱਗ, ਮੁੰਡੇ ਨਾਲ ਹੋਈ ਫ਼-ਰਾਰ

ਅਕਸਰ ਲੋਕ ਸਵਾਲ ਧੀਆਂ ਦਾ ਦੁੱਖ ਕੀ ਉਹ ਕਿਹੜਾ ਰਾਤ ਨੂੰ ਉੱਠ ਕੇ ਖਾਂਦੀਆਂ ਨੇ ਕੀ ਉਹਨਾਂ ਦੇ ਜੰਮਣ ਤੋਂ ਡਰ ਲੱਗਦਾ, ਜਦੋਂ ਧੀ ਜਵਾਨ ਹੋ ਜਾਏ ਤੇ ਪਿਓ ਦੀ ਪੱਗ ਨੂੰ ਪੈਰਾਂ ਚ ਰੋਲਕੇ ਬੇਗਾਨੇ ਪੁੱਤ ਲਈ ਘਰ ਦੀਆਂ ਕੰਧਾਂ ਟੱਪਣ ਲੱਗ ਜਾਏ,, ਤਾਂ ਅਜਿਹੀ ਧੀ, ਧੀ ਹੋਣ ਦੇ ਨਾਂ ਤੇ ਕਲੰਕ ਆ,, ਮਾਂ ਪਿਓ ਆਪਣੇ ਬੱਚਿਆਂ ਨੂੰ ਔਖੇ ਸੌਖੇ ਹੋ ਕੇ ਪਾਲਦੇ ਨੇ ਚੰਗੀਆਂ ਪੜਾਈਆਂ ਕਰਵਾਉਂਦੇ ਨੇ। ਤਾਂ ਕਿ ਵੱਡੇ ਹੋ ਕੇ ਬੱਚੇ ਉਨ੍ਹਾਂ ਦਾ ਨਾਮ ਰੌਸ਼ਨ ਕਰਨ ਪਰ ਜਦੋਂ ਉਹਨਾਂ ਦੇ ਬੱਚੇ ਏਦਾਂ ਇੱਜਤਾਂ ਨੂੰ ਪੈਰਾਂ ਦੇ ਵਿੱਚ ਰੋਲਦੇ ਨੇ। ਤਾਂ ਫਿਰ ਉਸ ਬਾਪ ਤੇ ਕਿ ਬੀਤਦੀ ਆ ਇਹ ਤਸਵੀਰਾਂ ਬਿਆਨ ਕਰਦੀਆਂ ਨੇ,,, ਕਸੂਰ ਤਾਂ ਮੁੰਡੇ ਦਾ ਵੀ ਓਨਾ ਹੀ ਹੁੰਦਾ ਕਿਉਂਕਿ ਇੱਜ਼ਤ ਮੁੰਡੇ ਅਤੇ ਕੁੜੀ ਦੀ ਬਰਾਬਰ ਹੁੰਦੀ ਹੈ,, ਇਹ ਲੜਕੀ ਆਪਣੇ ਘਰੋਂ ਭੱਜ ਕੇ ਇਸ ਮੁੰਡੇ ਨਾਲ ਵਿਆਹ ਕਰਵਾਉਣ ਲਈ ਰੂਪ ਨਗਰ ਦੇ ਕੋਰਟ ਕੰਪਲੈਕਸ ਦੇ ਵਿੱਚ ਪਹੁੰਚਦੀ ਹੈ,, ਜਿੱਥੇ ਲੜਕੀ ਦੇ ਪਿਓ ਵੱਲੋਂ ਲੜਕੀ ਨੂੰ ਉੱਥੋਂ ਲੈ ਜਾਣ ਦੀ ਕੋਸ਼ਿਸ਼ ਕਰਦੇ ਹੋਏ ਉਸਨੂੰ ਗੱਡੀ ਚ ਬੈਠਾ ਲੈਂਦਾ,,

ਖੈਰ ਇਹ ਮਾਮਲਾ ਕਿੱਥੋਂ ਦਾ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ,,ਇਸ ਵੀਡੀਉ ਨੂੰ ਸਾਡਾ ਦਿਖਾਉਣ ਦਾ ਮਕਸਦ ਇਹ ਹੈ ,,ਜਦੋਂ ਧੀ ਜਾ ਪੁੱਤ ਅਜਿਹਾ ਕਦਮ ਚੁੱਕਦਾ ਦਾ ਉਸਦੇ ਮਾਪਿਆਂ ਤੇ ਕੀ ਬੀਤਦੀ,ਕਿਉੰਕਿ ਬੱਚਿਆਂ ਨੂੰ ਲੈਕੇ ਮਾਪਿਆਂ ਦੇ ਵੀ ਬਹੁਤ ਸੁਪਨੇ ਹੁੰਦੇ ਨੇ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਕੀ ਇਸ ਗੁਰੂ ਘਰ ‘ਚ ਪ੍ਰਧਾਨ ਪਵਾ ਰਿਹਾ ਪੁਆੜੇ ?

htvteam

ਡ੍ਰਾਈਵਰ ਨੇ ਰਾਤ ਨੂੰ ਮਾਲਕ ਦੇ ਬੈੱਡਰੂਮ ‘ਚ ਵੜ ਲਾਹੀਆਂ ਸਾਰੀਆਂ ਸ਼ਰਮਾਂ

htvteam

ਲਾਵਾਂ ਤੋਂ ਪਹਿਲਾਂ ਪੋਲਿੰਗ ਬੂਥ ‘ਤੇ ਪੁੱਜ ਲਾੜੀ ਨੇ ਪਾਈ ਵੋਟ

htvteam

Leave a Comment