Htv Punjabi
Punjab Video

ਨਵਦੀਪ ਸਿੰਘ ਦੀ ਗ੍ਰਿਫਤਾਰੀ ਤੇ ਪੰਧੇਰ ਦਾ ਪਾਰਾ ਹੋਇਆ ਹਾਈ, ਹੁਣ ਕੇਂਦਰ ਨੂੰ ਸਿਖਾਉਂਣਗੇ ਐਵੇਂ ਸਬਕ

ਬੀਤੀ ਦਿਨੀ ਨੌਜਵਾਨ ਨਵਦੀਪ ਸਿੰਘ ਹੋਰਾਂ ਨੂੰ ਹਰਿਆਣਾ ਪੁਲਿਸ ਵੱਲੋਂ ਪੰਜਾਬ ਦੀ ਹਦੂਦ ਅੰਦਰ ਵੜ੍ਹਕੇ ਗ੍ਰਿਫਤਾਰ ਕੀਤਾ ਗਿਆ,,,ਨਵਦੀਪ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਕਿਸਾਨਾਂ ਦਾ ਗੁੱਸਾ ਹੁਣ ਸੱਤਵੇਂ ਆਸਮਾਨ ਤੇ ਪਹੁੰਚ ਚੁੱਕਿਆ,ਜਿਸਤੋਂ ਬਾਅਦ ਕੇਂਦਰ ਸਰਕਾਰ ਦੇ ਖਿਲਾਫ ਵਿਰੋਧ ਕਰਨ ਲਈ ਕਿਸਾਨਾਂ ਸ਼ੂੰਭੂ ਬਾਰਡਰ ਨੂੰ ਚਾਲੇ ਪਾ ਦਿੱਤੇ,ਤਸਵੀਰਾਂ ਅੰਮ੍ਰਿਤਸਰ ਦੀਆਂ ਜਿੱਥੋਂ ਦੇ ਰੇਲਵੇ ਸਟੇਸ਼ਨ ਤੇ ਵੱਡੀ ਗਿਣਤੀ ਚ ਕਿਸਾਨ ਸ਼ੂੂੰਭੂ ਬਾਰਡਰ ਲਈ ਰਵਾਨਾ ਹੋ ਰਹੇ ਹਨ ਏਸ ਮੌਕੇ ਮੀਡੀਆ ਗੱਲਬਾਤ ਕਰਦੇ ਕਿਸਾਨ ਆਗੂ ਸਵੰਰਨ ਸਿੰਘ ਪੰਧੇਰ ਹੋਰਾਂ ਨੇ ਕੇਂਦਰ ਸਾਰਕਾਰ ਦੇ ਨਾਲ ਨਾਲ ਪੰਜਾਬ ਸਰਕਾਰ ਨੂੰ ਤੇ ਵੀ ਤੰਜ ਕਸਿਆ ਉਨ੍ਹਾਂ ਕਿਹਾ ਕੇਂਦਰ ਨਾਲ ਮਿਲਕੇ ਪੰਜਾਬ ਸਰਾਕਰ ਏਸ ਅੰਦੋਲਨ ਨੂੰ ਅਸਫਲ ਬਣਾਉਣਾ ਚਾਹੁੰਦੀ ਹੈ,,,,,,,,,

ਏਸ ਮੌਕੇ ਸਵਰਨ ਸਿੰਘ ਪੰਧੇਰ ਹੋਰਾਂ ਨੇ ਕਿਹਾ ਕੀ ਕੇਂਦਰ ਵੱਲੋਂ ਬਾਰਡਰਾਂ ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਐ ਸਰਕਾਰ ਸਾਨੂੰ ਫੋਰਸ ਦੇ ਜਰੀਏ ਡਰਾ ਨਹੀਂ ਸਕਦੀ ਹਲੇ ਤਾਂ ਏਸ ਅੰਦੋਲਨ ਨੂੂੰ ਮਹਿਜ 47 ਦਿਨ ਬੀਤੇ ਹਨ ਬੇਸ਼ੱਕ ਸਾਨੂੰ 47 ਸੋ ਦਿਨ ਕਿਉਂ ਨਾ ਧਰਨਾ ਦੇਣਾ ਪਵੇ ਪਰ ਇਕ ਦਿਨ ਅਸੀਂ ਜ਼ਰੂਰ ਕਾਮਯਾਬ ਹੋਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਯੋਧਾ ਸਿੰਘ ਨੇ ਇਕ-ਇਕ ਕਰਕੇ ਗਿਣਵਾਏ ਇਨ੍ਹਾਂ ਬਿਮਾਰੀਆਂ ਦੇ ਫਾਇਦੇ

htvteam

ਰਾਤ ਨੂੰ ਘਰੋਂ ਬਾਹਰ ਰਹਿਣਾ ਮਹਿੰਗਾ ਪਿਆ ਇਸ ਕੁੜੀ ਨੂੰ

htvteam

ਭੂੰਡ ਆਸ਼ਕ ਕਾਲਜ ਜਾਂਦੀ ਕੁੜੀ ਨਾਲ ਕਰਦਾ ਸੀ ਮਾੜਾ ਕੰਮ; ਕੁੜੀ ਨੇ ਚੁਕਿਆ ਖ਼ੌਫ਼ਨਾਕ ਕਦਮ

htvteam

Leave a Comment