Htv Punjabi
Punjab Video

ਸੂਬੇ ਭਰ ‘ਚ ਬਦਲਿਆ ਮੌਸਮ ਦਾ ਮਿਜਾਜ਼, ਪੰਜਾਬ ‘ਚ ਬਣਿਆ ਸ਼ਿਮਲਾ ਵਰਗਾ ਮੌਸਮ

ਸੂਬੇ ਭਰ ਵਿੱਚ ਮੌਜਮ ਦਾ ਮਿਜਾਜ ਬਦਲਦਾ ਜਾ ਰਿਹਾ ਜਿਸਦੇ ਚੱਲਦੇ ਪੰਜਾਬ ਦੇ ਕਈ ਜ਼ਿਲ੍ਹਿਆ ਭਾਰੀ ਬਾਰਿਸ਼ ਦੇ ਨਾਲ ਨਾਲ ਗੜੇਮਾਰੀ ਵੀ ਦੇਖਣ ਨੂੰ ਮਿਲੀ ਹੈ ਤਸਵੀਰਾਂ ਵਿਰਾਸਤੀ ਸ਼ਹਿਰ ਨਾਭਾ ਦੀਆਂ ਨੇ ਜਿੱਥੇ ਭਾਰੀ ਮੀਂਹ ਪੈ ਰਿਹਾ ਇਸਦੇ ਨਾਲ ਹੀ ਗੜੇ ਮਾਰੀ ਵੀ ਦੇਖਣ ਨੂੰ ਮਿਲੀ ਹੈ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਮੌਸਮ ਦੇ ਵਿੱਟ ਹਲਕੀ ਠੰਠਕ ਵੀ ਮਹਿਸੂਸ ਹੋਣ ਲੱਗੀ,ਜਿੱਥੇ ਏਸ ਮੌਸਮ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਉੱਥੇ ਕਿਸਾਨਾਂ ਦੀ ਮੁਸ਼ਿਕਲਾਂ ਵੱਧੀਆਂ ਨਜ਼ਰ ਆ ਰਹੀਆਂ ਹਨ,,,,,

ਕਣਕ ਪੱਕਣ ਦੇ ਕਿਨਾਰੇ ਖੜ੍ਹੀ ਤਾਂ ਮੌਸਮ ਦੇ ਬਦਲ ਦੇ ਮਿਜਾਜ ਨੇ ਕਿਸਾਨਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਭਾਵੇਂ ਕਿ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਦੇ ਨਾਲ ਮੌਸਮ ਵਿੱਚ ਠੰਡਕ ਪੈਦਾ ਹੋ ਜਾਵੇਗੀ ਪਰ ਦੂਜੇ ਪਾਸੇ ਕਿਸਾਨਾਂ ਦੀ ਚਿੰਤਾ ਨੂੰ ਵਧਾ ਦਿੱਤਾ ਹੈ। ਸੋ ਅਜਿਹੇ ਚ ਕਿਸਾਨਾਂ ਨੂੰ ਫਸਲ ਦਾ ਧਿਆਨ ਰੱਖਣ ਦੀ ਲੋੜ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅਨਾਰਾਂ ‘ਚੋਂ ਨਿਕਲੇ ਨੋਟਾਂ ਦੇ ਅੰਬਾਰ; ਦੁਕਾਨਦਾਰ ਦੇ ਉੱਡੇ ਹੋਸ਼

htvteam

ਡੀਐਸਪੀ ਅਤੁਲ ਸੋਨੀ ਨੂੰ ਕੀਤਾ ਸਸਪੈਂਡ, ਅਰੇਸਟ ਵਾਰੰਟ ਜਾਰੀ

Htv Punjabi

ਕੇਂਦਰ ਸਰਕਾਰ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਕੀਤੀ ਕਿਸਾਨਾਂ ਨਾਲ ਮਾੜੀ ?

htvteam

Leave a Comment