Htv Punjabi
Punjab Video

ਨਵੇਂ ਸਾਲ ਭੂਆ ਭਤੀਜਾ ਹੀ ਫੜੇ ਗਏ ਰੰਗੇ ਹੱਥੀਂ ; ਲੰਮੇ ਸਮੇਂ ਤੋਂ ਕਰ ਰਹੇ ਸਨ ਨਾਜਾਇਜ਼ ਕੰਮ

ਪੁਲਿਸ ਵੱਲੋਂ ਕਾਬੂ ਕਰਕੇ ਲਿਆਏ ਜਾ ਰਹੇ ਇਸ ਨੌਜਵਾਨ ਮੁੰਡੇ ਤੇ ਇਸ ਅਧੇੜ ਉਮਰ ਦੀ ਔਰਤ ਨੂੰ ਦੇਖੋ | ਇਹ ਪਿਛਲੇ ਲੰਮੇ ਸਮੇਂ ਤੋਂ ਨਾਜਾਇਜ਼ ਕੰਮ ਕਰ ਪੰਜਾਬ ਦੀਆਂ ਸੋਹਣੀਆਂ ਜਵਾਨੀਆਂ ਨੂੰ ਬਰਬਾਦ ਕਰਨ ਤੇ ਤੁਲੇ ਹੋਏ ਸਨ | ਹੈਰਾਨਗੀ ਦੀ ਗੱਲ ਇਹ ਹੈ ਕਿ ਇਹਨਾਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ਼ ਨੇ |

ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਪੁਲਿਸ ਪਾਰਟੀ ਹੰਬੜਾਂ ਰੋਡ ਦੇ ਮਲਕਪੁਰ ਬਾਈਪਾਸ ਤੇ ਖੜੀ ਸੀ | ਪੁਲਿਸ ਨੂੰ ਖੂਫੀਆ ਸੂਚਨਾ ਮਿਲਦੀ ਹੈ | ਸੂਚਨਾ ਮਿਲਦੇ ਹੀ ਪੁਲਿਸ ਗਿਣਦੇ ਨਾਲੇ ਤੇ ਇੱਕ ਬੇਅਬਾਦ ਕਲੋਨੀ ‘ਚ ਪਹੁੰਚ ਜਾਂਦੀ ਹੈ ਤੇ ਮੋਟਰਸਾਈਕਲ ਤੇ ਆ ਰਹੇ ਇੱਕ ਜਨਾਨੀ ਤੇ ਦੋ ਬੰਦਿਆਂ ਉਣ ਕਾਬੂ ਕਰ ਲੈਂਦੀ ਹੈ |

Related posts

ਤਲਵੰਡੀ ਸਾਬੋ ਪਹੁੰਚ ਬਾਦਲ ਨੇ ਛੇੜਿਆ ਪੁਰਾਣਾ ਵਿਵਾਦ

htvteam

ਗਰਮੀਆਂ ਦੀ ਸ਼ੌਪਿੰਗ ਜੇ ਇਸ ਥਾਂ ਤੋਂ ਨਾ ਕੀਤੀ ਤਾਂ ਫੇਰ ਪਛਤਾਉਂਗੇ

htvteam

ਸਾਲ ਤੋਂ ਪੁੱਟੀ ਸੜਕ ਦੇ ਅਧੂਰੇ ਛੱਡੇ ਕੰਮ ਕਾਰਨ ਗੁਸਾਏ ਇਲਾਕਾ ਨਿਵਾਸੀਆਂ ਨੇ ਲਗਾਇਆ ਧਰਨਾ

htvteam