Htv Punjabi
Punjab Video

ਨਸ਼ਾ ਕਰ 3 ਮੁੰਡੇ ਇਕ ਸਾਲ ਤੋਂ ਬੱਚੇ ਨਾਲ ਕਰ ਰਹੇ ਸਨ ਕੁਕਰਮ

ਇਹ ਇਨਸਾਨ ਦੀ ਸ਼ਕਲ ‘ਚ ਉਹ ਸ਼ੈਤਾਨ ਨੇ ਜਿਹਨਾਂ ਬਾਰੇ ਜਾਣ ਦੇ ਤੁਹਾਡੇ ਪੈਰੋਂ ਹੇਠ ਜ਼ਮੀਨ ਖਿਸਕ ਜਾਵੇਗੀ | ਤੁਸੀਂ ਵੀ ਇਹਨਾਂ ਤੇ ਲਾਹਨਤਾਂ ਦੀ ਬਰਸਾਤ ਕਰਨੀ ਸ਼ੁਰੂ ਕਰ ਦਿਓਗੇ | ਇਹ ਓਹੀ ਦਰਿੰਦੇ ਨੇ ਜੋ ਚਿੱਟੇ ਦੇ ਨਸ਼ੇ ‘ਚ ਸਕੂਲ ਪੜਨ ਵਾਲੇ ਇੱਕ ਨਾਬਾਲਿਗ ਬੱਚੇ ਨਾਲ ਕੁਕਰਮ ਕਰਕੇ ਉਸਦੀ ਗੰਦੀ ਗੰਦੀ ਵੀਡੀਓ ਬਣਾ ਆਪਣੇ ਦੋਸਤਾਂ ਨੂੰ ਦਿਖਾਉਂਦੇ ਅਤੇ ਬੱਚੇ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਦੇ ਉਸਕੋਲੋਂ ਚੋਰੀਆਂ ਤੱਕ ਕਰਵਾਉਦੇ |
ਇਹ ਸ਼ਰਮਨਾਕ ਤੇ ਘਿਨਾਉਣਾ ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਹੰਬੜਾਂ ਰੋਡ ਤੇ ਮੌਜੂਦ ਪ੍ਰਤਾਪ ਪੁਰਾ ਇਲਾਕੇ ‘ਚ ਰਹਿਣ ਵਾਲਾਲ ਇੱਕ ਵਿਅਕਤੀ ਆਟੋ ਰਿਕਸ਼ਾ ਚਲਾ ਕੇ ਆਪਣਾ ਪਰਿਵਾਰ ਪਾਲ ਰਿਹਾ ਸੀ | ਅਕਸਰ ਉਸਦੇ ਘਰੋਂ ਪੈਸੇ ਗਾਇਬ ਹੋ ਜਾਂਦੇ ਸਨ | ਕੁੱਝ ਦਿਨ ਪਹਿਲਾਂ ਉਸਦੇ ਘਰੋਂ 9 ਹਜ਼ਾਰ ਰੁਪਏ ਚੋਰੀ ਹੋ ਗਏ | ਉਸ ਵਿਅਕਤੀ ਨੇ ਗੁੱਸੇ ‘ਚ ਆ ਘਰ ‘ਚ ਕਲੇਸ਼ ਪਾ ਦਿੱਤਾ | ਪਰ ਫੇਰ ਜਦ ਉਸਦੇ 16 ਸਾਲ ਦੇ ਸਹਿਮੇ ਬੱਚੇ ਨੇ ਅਸਲ ਗੱਲ ਦੱਸੀ ਤਾਂ ਸੁਣ ਕੇ

Related posts

ਕੱਚੇ ਰਾਹੇ ਰਾਤ ਵੇਲੇ CCTV ‘ਚ ਕੈਦ ਪ੍ਰਤੱਖ ਮੌਤ; ਦੇਖੋ ਵੀਡੀਓ

htvteam

ਚੌਂਕ ਚ ਕਲਾਕਾਰੀ ਕਰ ਰਿਹਾ ਸੀ ਮੰਗਤਾ, ਫੇਰ ਅਚਾਨਕ ਦੇਖੋ ਕਿਵੇਂ ਟੁੱਟੀਆਂ ਲੱਤਾਂ ਚ ਆ ਗਈ ਜਾਨ

htvteam

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜੇ ਬਾਹਰ, ਮਾਂ ਪੁੱਤਰ ਨੇ ਇਕੱਠਿਆਂ ਪਾਸ ਕੀਤੀ 12ਵੀਂ

Htv Punjabi