Htv Punjabi
Punjab Video

ਨਸ਼ੇ ‘ਚ ਨੌਜਵਾਨ ਅਪਾਹਿਜ ਗੁਆਂਢੀ ਨਾਲ ਹੀ ਕਰ ਗਿਆ ਗੰਦਾ ਕੰਮ

ਇਸ ਤੋਂ ਵੀ ਹੈਰਾਨਗੀ ਦੀ ਗੱਲ ਇਹ ਹੈ ਕਿ ਇਸ ਵਿਅਕਤੀ ਨੂੰ ਰੰਗੇ ਹੱਥੀਂ ਕਾਬੂ ਕਰਵਾਇਆ ਹੈ ਖੁਦ ਇਸਦੀ ਘਰਵਾਲੀ ਨੇ, ਜੋ ਇਸਦੀਆਂ ਸ਼ਰਮਨਾਕ ਕਰਤੂਤਾਂ ਕਰਕੇ ਬੇਹੱਦ ਪ੍ਰੇਸ਼ਾਨ ਹੈ | ਕੇੱਝ ਦਿਨ ਪਹਿਲਾਂ ਇਸ ਵਿਅਕਤੀ ਦੀ ਕਰਤੂਤ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ | ਪਹਿਲਾਂ ਦੇਖੋ ਉਹ ਵੀਡੀਓ ਤੇ ਫੇਰ ਤੁਹਾਨੂੰ ਦੱਸਦੇ ਹਾਂ ਸਾਰਾ ਮਾਮਲਾ |
ਮਾਮਲਾ ਹੈ ਬਟਾਲੇ ਦੇ ਸ਼ੁਕਰਪੁਰਾ ਇਲਾਕੇ ਦਾ, ਜਿੱਥੇ ਜੋਤੀ ਨਾਂ ਦੀ ਔਰਤ ਆਪਣੇ ਘਰਵਾਲੇ ਪ੍ਰਦੀਪ ਕੁਮਾਰ ਅਤੇ 3 ਬੱਚਿਆਂ ਦੇ ਨਾਲ ਰਹਿੰਦੀ ਹੈ | ਪਰ ਉਹ ਪ੍ਰਦੀਪ ਕੁਮਾਰ ਤੋਂ ਏਨੀ ਦੁਖੀ ਹੈ ਕਿ ਇਸਨੂੰ ਜੇਲ੍ਹ ‘ਚ ਬੰਦ ਕਰਨ ਦੀ ਦੁਹਾਈ ਦੇ ਰਹੀ ਹੈ ਤਾਂ ਜੋ ਇਹ ਸੁੱਖ ਦੀ ਜ਼ਿੰਦਗੀ ਜੀਅ ਸਕੇ | ਪਹਿਲਾਂ ਸੁਣੋਂ ਜੋਤੀ ਦੀ ਸਾਰੀ ਗੱਲ ਜੋ ਆਪਣੇ ਘਰਵਾਲੇ ਦੀਆਂ ਸਾਰੀਆਂ ਕਰਤੂਤਾਂ ਬਿਆਨ ਕਰ ਰਹੀ ਹੈ ਫੇਰ ਤੁਹਾਨੂੰ ਦੱਸਦੇ ਹਾਂ ਪ੍ਰਦੀਪ ਹੁਰਾਂ ਦੀ ਤਾਜ਼ਾ ਤਰੀਨ ਕਰਤੂਤ |

Related posts

45 ‘ਚ 25 ਸਾਲਾਂ ਵਾਲੀ ਫੀਲਿੰਗ ਕਿਵੇਂ ਲਈਏ ?

htvteam

ਨਵੀਂ ਵਿਆਹੀ ਚੂੜੇ ਵਾਲੀ ਦੇਖੋ ਕਿਸ ਹਾਲ ‘ਚ ਮੰਜੇ ਤੇ ਮਿਲੀ

htvteam

ਮਹਿਲਾ ਵਕੀਲ ਦੇ ਪੱਟੇ ਬਾਲ, ਕੀਤਾ ਕੁਟਾਪਾ !

htvteam