Htv Punjabi
Punjab Video

ਨਸ਼ੇੜੀ ਕੁੜੀ ‘ਤੇ ਮੁੰਡਾ ਲੱਗੇ ਹੋਏ ਸਨ ਗਲਤ ਕੰਮ ਕਰਨ; ਦੇਖੋ ਵੀਡੀਓ

ਤਸਵੀਰ ‘ਚ ਵਿਖਾਈ ਦੇ ਰਿਹਾ ਇਹ ਓਹੀ ਨੌਜਵਾਨ ਹੈ ਜਿਸਦੀ ਸਾਥਣ ਕੁੜੀ ਤੇ ਇਹ ਨੌਜਵਾਨ ਦੋਵੇਂ ਇਕੱਠੇ ਹੋ ਚੋਰੀ ਚੋਰੀ ਇਸ ਟ੍ਰੀਟਮੈਂਟ ਪਲਾਂਟ ‘ਤੇ ਨਸ਼ਾ ਕਰ ਗਲਤ ਕੰਮ ਕਰ ਰਹੇ ਸਨ | ਫੇਰ ਅਚਾਨਕ ਹੀ ਉਹ ਕੁੱਝ ਹੋ ਜਾਂਦਾ ਹੈ ਕਿ ਪੂਰੇ ਪਿੰਡ ‘ਚ ਹਾਹਾਕਾਰ ਮਚ ਜਾਂਦੀ ਹੈ | ਇਹ ਕਹਿਣਾ ਹੈ ਮੁੰਡੇ ਦੇ ਮਾਮੇ ਦਾ |
ਮਾਮਲਾ ਪੁਲਿਸ ਜਿਲ੍ਹਾ ਖੰਨਾ ਦੇ ਥਾਣਾ ਸਮਰਾਲਾ ਅਧੀਨ ਮਾਛੀਵਾੜਾ ਰੋਡ ਨੇੜੇ ਭਰਥਲਾ ਰੋਡ ‘ਤੇ ਸਥਿਤ ਸੀਵਰੇਜ ਪਲਾਂਟ ਦਾ ਹੈ, ਜਿੱਥੇ ਇਸੇ ਵੇਲੇ ਪੂਰੇ ਪਿੰਡ ਦੇ ਨਾਲ ਨਾਲ ਪੁਲਿਸ ਪਹੁੰਚ ਤਫਤੀਸ਼ ਕਰ ਰਹੀ ਹੈ |
ਅਸਲ ‘ਚ ਪਿੰਡ ਉਟਾਲਾਂ ਦਾ 25 ਸਾਲ ਦਾ ਨੌਜਵਾਨ ਪਿਛਲੇ ਦੋ ਤਿੰਨ ਦਿਨਾਂ ਤੋਂ ਲਾਪਤਾ ਸੀ | ਕਿਸੇ ਨੇ ਜਸਕਰਨ ਨੂੰ ਇਸ ਟ੍ਰੀਟਮੈਂਟ ਪਲਾਂਟ ‘ਚੋ ਮ੍ਰਿਤ ਹਾਲਤ ‘ਚ ਡਿੱਗਿਆ ਵੇਖਿਆ ਅਤੇ ਪਰਿਵਾਰ ਨੂੰ ਇਤਲਾਹ ਦਿੱਤੀ |

Related posts

ਯੰਗ ਵੈਦ ਨੂੰ ਬਜ਼ੁਰਗਾਂ ਦੀ ਸੰਗਤ ‘ਚੋਂ ਮਿਲਿਆ ਅੰਨ੍ਹਿਆਂ ਦਾ ਸਹਾਰਾ ਕਾਲਾ ਸੁਰਮਾ

htvteam

ਘਰ ਚੋਂ ਆਉਣ ਲੱਗੀਆਂ ਅਜਿਹੀਆਂ ਅਵਾਜ਼ਾਂ, ਟੱਬਰ ਨੂੰ ਪਈਆਂ ਭਾਜੜਾ

htvteam

NRI ਦੀ ਸੁਨੱਖੀ ਜਨਾਨੀ ਪਿੱਛੋਂ ‘ਕੈਰੇ ਜਿਹੇ ਮੁੰਡੇ ਨਾਲ ਲੈਂਦੀ ਸੀ ਫੁਲ ਨਜ਼ਾਰੇ

htvteam