Htv Punjabi
Punjab Video

ਨਾਜਾਇਜ਼ ਸਬੰਧ ਦੇ ਸ਼ੱਕ ‘ਚ ਕਰਵਾ ਦਿੱਤਾ ਬੰਦੇ ਦਾ ਘੋਗਾ ਚਿੱਤ

ਤਸਵੀਰ ‘ਚ ਵਿਖਾਈ ਦੇ ਰਿਹਾ ਇਹ ਓਹੀ ਵਿਅਕਤੀ ਹੈ ਜਿਸਨੂੰ ਆਪਣੇ ਬੱਚਿਆਂ ਦੀ ਦੇਖਭਾਲ ਅਤੇ ਕੰਮ ਕਾਜ ਲਈ ਇੱਕ ਔਰਤ ਨੂੰ ਨੌਕਰੀ ‘ਤੇ ਰੱਖਣਾ ਮਹਿੰਗਾ ਸਾਬਿਤ ਹੋਇਆ | ਉਸ ਔਰਤ ਦੇ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ ਦੇ ਚਲਦੇ ਇਸ ਨਾਲ ਜੋ ਕੁੱਝ ਵਾਪਰਦੀ ਉਹ ਬੇਹੱਦ ਖੌਫਨਾਕ ਸੀ |
ਮਾਮਲਾ ਹੈ ਦਸੂਹਾ ਦਾ, ਜਿੱਥੇ ਪਿੰਡ ਨੇਕਨਾਮ ਦੇ ਰਹਿਣ ਵਾਲੇ ਕੁਲਬੀਰ ਸਿੰਘ ਦੀ ਘਰਵਾਲੀ ਦੀ ਮੌਤ ਹੋ ਚੁੱਕੀ ਸੀ | ਕੁਲਬੀਰ ਨੇ ਆਪਣੇ ਬੱਚਿਆਂ ਦੀ ਦੇਖਭਾਲ ਲਾਇ ਇੱਕ ਔਰਤ ਨੂੰ ਕੰਮ ‘ਤੇ ਰੱਖਿਆ ਹੋਇਸ ਸੀ | ਉਸ ਔਰਤ ਦਾ ਘਰਵਾਲਾ ਕੁਲਵਿੰਦਰ ਸਿੰਘ ਦੋਹਾਂ ‘ਤੇ ਨਾਜਾਇਜ਼ ਸਬੰਧਾਂ ਦਾ ਸ਼ੱਕ ਕਰਦਾ ਸੀ | ਫੇਰ ਇੱਕ ਦਿਨ ਕੁਲਵਿੰਦਰ ਸਿੰਘ ਜੋ ਕੁੱਝ ਕਰਦਾ ਹੈ ਉਸ ਕਰਕੇ ਕੁਲਬੀਰ ਨੂੰ ਆਪਣੀ ਜਾਨ ਤੋਂ ਹੱਥ ਧੌਣਾ ਪੈਂਦਾ ਹੈ |

Related posts

ਹੱਤਿਆ ਅਤੇ ਕਿਡਨੈਪਿੰਗ ਦੇ ਮਾਮਲੇ ਵਿੱਚ ਦੋ ਨੂੰ ਅੱਠ ਅੱਠ ਸਾਲ ਦੀ ਕੈਦ

Htv Punjabi

ਉਹ ਜੰਗਲੀ ਬੇਰੀ ਜਿਸ ਦੇ PM ਮੋਦੀ ਨੇ ਫੈਨ

htvteam

ਡੇਅਰੀ ਵਾਲੇ ਬਾਪੂ ਦੇ ਨੁਸਕੇ ਅਜ਼ਮਾਓ ਦੁੱਧ ਵਧਾਓ ਡੰਗਰਾਂ ਦੇ ਥਣਾਂ ‘ਚ ਜਾਨ ਪਾਓ

htvteam