Htv Punjabi
Punjab Video

“ਨੂਰਾਂ ਸਿਸਟਰ” ਦੀ ਜ਼ਿੰਦਗੀ ‘ਚ ਆਇਆ ਭੂਚਾਲ; ਦੇਖੋ ਵਿਆਹ ਦੇ ਨਾਂ ‘ਤੇ ਕਿਵੇਂ ਹੋਇਆ ਧੋਖਾ

ਆਲਮੀ ਪੱਧਰ ਦੀ ਮਸ਼ਹੂਰ ਸੂਫੀ ਸਿੰਗਰ ਨੂਰਾਂ ਸਿਸਟਰ ਨੇ ਅੱਜ ਅਚਾਨਕ ਇੱਕ ਵੱਡੀ ਪ੍ਰੈਸ ਕਾਨਫਰੰਸ ਕਰ ਪੂਰੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ | ਇਹ ਪ੍ਰੈਸ ਕਾਨਫਰੰਸ ਕਿਸੇ ਹੋਰ ਮੁੱਦੇ ‘ਤੇ ਨਹੀਂ ਬਲਕਿ ਜਯੋਤੀ ਨੂਰਾਂ ਦੇ ਘਰਵਾਲੇ ਕੁਨਾਲ ਪਾਸੀ ਨੂੰ ਲੈ ਕੇ ਸੀ | ਜਯੋਤੀ ਨੂਰਾਂ ਨੇ ਘਰਵਾਲੇ ਕੁਨਾਲ ਪਾਸੀ ਦੇ ਸ਼ਰਮਨਾਕ ਤੇ ਘਟੀਆਪਨ ਦੇ ਅਜਿਹੇ ਵੱਡੇ ਵੱਡੇ ਖੁਲਾਸੇ ਕੀਤੇ ਨੇ ਕਿ ਜਾਨ ਕੇ ਉਹਨਾਂ ਨੂੰ ਚਾਹੁਣ ਵਾਲੇ ਸਰੋਤੇ ਦੁਖੀ ਹੋ ਜਾਣਗੇ |
ਪ੍ਰੈਸ ਕਾਨਫਰੰਸ ‘ਚ ਉਹਨਾਂ ਤਲਾਕ ਲਾਏ ਜਾਣ ਦਾ ਵੀ ਜ਼ਿਕਰ ਕੀਤਾ ਹੈ |
ਅਖੀਰ ਅਜਿਹੀਆਂ ਕਿਹੜੀਆਂ ਗੱਲਾਂ ਸਨ ਦੋਵੇਂ ਦੇ ਵਿਚਾਲੇ ਤੇ ਕਿਓਂ ਆ ਗਈ ਤਲਾਕ ਲੈਣ ਦੀ ਨੌਬਤ | ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਨੇ ਜਯੋਤੀ ਨੂਰਾਂ ਨੇ |

Related posts

ਖੇਤ ਚ ਕਿਸਾਨ ਨੇ ਦੇਖੀ ਅਜਿਹੀ ਸ਼ੈਅ, ਪਈਆਂ ਭਾਜੜਾਂ

htvteam

ਦਿਵਾਲੀ ਤੋਂ ਪਹਿਲਾਂ ਆਹ ਦੇਖੋ ਗੁਰੂ ਦੀ ਨਗਰੀ ‘ਚ ਕੀ ਹੋਇਆ

htvteam

ਕਿਸਾਨ ਬਿੱਲ ‘ਤੇ ਹੁਣ ਫਰੰਟ-ਫੁੱਟ ‘ਤੇ ਖੇਡੇਗੀ ਬੀਜੇਪੀ, ਦੇਸ਼ ‘ਚ ਹਰ ਪਾਸੇ ਹੋਣਗੀਆਂ ਪ੍ਰੈਸ-ਕਾਨਫ੍ਰੰਸਾਂ, ਬਿੱਲਾਂ ਦੇ ਗਿਣਵਾਏ ਜਾਣਗੇ ਫਾਇਦੇ

htvteam