Htv Punjabi
Punjab Video

ਨੌਕਰੀ ਲਗਵਾਉਣ ਦੀ ਆੜ ‘ਚ ਕੁੜੀ ਨਾਲ ਗਲਤ ਕੰਮ ਦੀ ਕੋਸ਼ਿਸ਼

ਮਾਮਲਾ ਸੰਗਰੂਰ ਦਾ ਹੈ, ਜਿੱਥੇ 20 ਸਾਲ ਦੀ ਇੱਕ ਨੌਜਵਾਨ ਕੁੜੀ ਸਰਕਾਰੀ ਬੈਂਕ ‘ਚ ਨਿਕਲੀਆਂ ਕਲਰਕ ਦੀਆਂ ਪੋਸਟਾਂ ਦੇ ਆਨਲਾਈਨ ਫਾਰਮ ਭਰਨ ਲਈ ਆਪਣੀ ਸਹੇਲੀ ਦੇ ਨਾਲ ਇਸ ਦੁਕਾਨ ‘ਤੇ ਆਉਂਦੀ ਹੈ, ਜਿਸ ਤੋਂ ਬਾਅਦ ਇਸ ਕੁੜੀ ਨਾਲ ਦੁਕਾਨ ਦਾ ਮਾਲਕ ਪ੍ਰੇਮ ਸਾਗਰ ਜੋ ਸ਼ਰਮਨਾਕ ਹਰਕਤ ਕਰਦਾ ਹੈ ਸੁਣੋ ਕੁੜੀ ਦੇ ਹੀ ਮੂੰਹੋਂ ……

Related posts

ਜਵਾਨ ਕੁੜੀ ਨੂੰ ਪੱਠਿਆਂ ‘ਚ ਲੰਮੇ ਪਾ ਪਿਓ ਪੁੱਤ ਨੇ ਕੀਤਾ…….

htvteam

ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ ਵਲੋਂ ਲੋੜਵੰਦ ਬੱਚਿਆਂ ਨੂੰ ਕਿਤਾਬਾਂ,ਕਾਪੀਆਂ,ਸਕੂਲ ਸ਼ੂਜ਼,ਸਕੂਲ ਵਰਦੀ ਅਤੇ ਸਕੂਲ ਬੈਗ ਵੰਡੇ ਗਏ

htvteam

ਮੁੰਡਿਆਂ ਦੀ ਗੰਦੀ ਕਰਤੂਤ ਸੀਸੀਟੀਵੀ ‘ਚ ਹੋਈ ਰਿਕਾਰਡ; ਕੈਮਰੇ ਸਾਹਮਣੇ ਨੌਜਵਾਨ ਨੇ ਦੱਸੀ ਸਾਰੀ ਗੱਲ

htvteam

Leave a Comment