ਖੰਨਾ : – ਮਾਮਲਾ ਇਸ ਤਰਾਂ ਹੈ ਧਰਮਿੰਦਰ ਸਿੰਘ ਨਾਂ ਦਾ ਵਿਅਕਤੀ ਆਪਣੇ ਸਾਲੇ ਅਸ਼ਵਨੀ ਨੂੰ ਮੇਰਠ ਦੀ ਟਰੇਨ ‘ਚ ਬਿਠਾਉਣ ਲਈ ਖੰਨਾ ਦੇ ਰੇਲਵੇ ਸਟੇਸ਼ਨ ਤੇ ਆਇਆ, ਜਿੱਥੇ ਇਹਨਾਂ ਨਾਲ ਜੋ ਕੁੱਝ ਹੋਇਆ ਪਹਿਲਾਂ ਦੇਖੋ ਪੂਰੀ ਵੀਡੀਓ ਤੇ ਫੇਰ ਇਹਨਾਂ ਦੇ ਹੀ ਮੂੰਹੋਂ ਸੁਣੋ ਰੇਲਵੇ ਦੇ ਟਿਕਟ ਕਲਰਕ ਵੱਲੋਂ ਕੀਤੀ ਗਈ ਗੰਦੀ ਕਰਤੂਤ ਬਾਰੇ |
previous post
