Htv Punjabi
Punjab Video

ਨੌਜਵਾਨ ਨੇ ਬਜ਼ੁਰਗ ਔਰਤ ਤੇ ਸੜਕ ‘ਤੇ ਹੀ ਚੁੱਕਿਆ ਹੱਥ

ਮਾਮਲਾ ਅੰਮ੍ਰਿਤਸਰ ਦੇ ਥਾਣਾ ਵੱਲਾ ਦੇ ਇਲਾਕੇ ਮਹਿਤਾ ਰੋਡ ਦਾ ਹੈ | ਜੰਡਿਆਲਾ ਗੁਰੂ ਦੇ ਰਹਿਣ ਵਾਲੇ ਬਲਬੀਰ ਸਿੰਘ ਆਪਣੀ ਘਰਆਲੀ ਸੁਖਵੰਤ ਕੌਰ ਦੇ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਦਵਾਈ ਲੈਣ ਗੁਰੂ ਰਾਮ ਦਾਸ ਹਸਪਤਾਲ ਜਾ ਰਹੇ ਸਨ | ਜਦੋਂ ਉਹ ਗੋਲਡਨ ਗੇਟ ਤੋਂ ਵੱਲਾ ਚੌਂਕ ਪਹੁੰਚ ਕੇ ਮਹਿਤਾ ਰੋਡ ਨੂੰ ਮੋੜ ਕੇ ਪੈਟਰੋਲ ਪੰਪ ਨੇੜੇ ਪਹੁੰਚੇ ਤਾਂ ਅਚਾਨਕ ਹੀ ਜੋ ਕੁੱਝ ਹੋਇਆ ਇਹਨਾਂ ਦੇ ਪੈਰੋਂ ਹੇਠ ਜ਼ਮੀਨ ਖਿਸਕ ਗਈ |

Related posts

ਠਾਣੇਦਾਰਨੀ ਨਾਲ ਬੰਦੇ ਦਾ ਪਿਆ ਪੰਗਾ, ਸੜਕ ਤੇ ਹੋਇਆ ਹੰਗਾਮਾ

htvteam

ਹੁਣੇ ਹੁਣੇ ਮੌਸਮ ਵਿਭਾਗ ਵੱਲੋਂ ਵੱਡੀ ਚੇਤਾਵਨੀ, ਲੋਕ ਅਲਰਟ!

htvteam

ਪੰਜਾਬ ‘ਚ ਮਿਲਿਆ ਸ਼ੂਗਰ ਦਾ ਇਲਾਜ ਕਰਨ ਵਾਲਾ ਇਨਸੂਲੀਨ ਬੂਟਾ

htvteam

Leave a Comment