Htv Punjabi
Punjab Video

ਪਕੌੜੇ ਕੱਢ ਰਹੇ ਹਲਵਾਈ ਨਾਲ ਦੇਖੋ ਕੀ ਹੋ ਗਿਆ

ਗੁਰਦਾਸਪੁਰ ਦੇ ਮੱਛੀ ਮਾਰਕੀਟ ਚੌਂਕ ਵਿੱਚ ਇੱਕ ਹਲਵਾਈ ਦੁਕਾਨ ਚ ਤਲ ਰਿਹਾ ਸੀ ਪਕੌੜੇ ਕੀ ਅਚਾਨਕ ਹੋਇਆ ਅਜਿਹਾ ਖਟਾਕਾ ਕੀ ਲੋਕ ਛੱਡ ਛਡ ਦੁਕਾਨਾਂ ਨਿਕਲੇ ਬਾਹਰ,, ਹਲਵਾਈ ਤੇ ਪਕੌੜੇ ਤਾਂ ਨਜ਼ਰ ਹੀ ਨਹੀਂ ਆਏ,, ਫਿਰ ਕੀ ਦੇਖਦੇ ਦੇਖਦੇ ਪੁਲਿਸ ਵੀ ਬਾਲਟੀਆਂ ਲੈ ਕੇ ਪਹੁੰਚ ਗਈ,, ਜਰਾ ਸਲਲ ਹਲਵਾਈ ਆਪਣੀ ਦੁਕਾਨ ਦੇ ਵਿੱਚ ਪਕੌੜੇ ਕੱਢ ਰਿਹਾ ਸੀ। ਤਾਂ ਪਕੌੜੇ ਕੱਢਦੇ ਸਮੇਂ ਸਿਲਿੰਡਰ ਨੂੰ ਅੱਗ ਲੱਗ ਗਈ,,ਅੱਗ ਪੂਰੀ ਦੁਕਾਨ ਅੰਦਰ ਫੈਲ ਗਈ ਅਤੇ ਅੱਗ ਨੇ ਦੇਖਦੇ ਹੀ ਦੇਖਦੇ ਦੋ ਦੁਕਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਇੱਸ ਦੌਰਾਨ ਬਾਜ਼ਾਰ ਅੰਦਰ ਮਾਰਕੀਟ ਵਿਚ ਚੈਕਿੰਗ ਕਰ ਰਹੇ ਐਸਐਚਓ ਗੁਰਮੀਤ ਸਿੰਘ ਨੂੰ ਜਦੋਂ ਅੱਗ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਪੁਲਿਸ ਅਧਿਕਾਰੀਆਂ ਨਾਲ ਖੁਦ ਬਾਲਟੀਆਂ ਭਰਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਨਾਲ ਹੀ ਫਾਇਰ ਬ੍ਰਗੇਡ ਨੂੰ ਸੂਚਿਤ ਕਰ ਦਿੱਤਾ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ ਇਸ ਮੌਕੇ ਐਸਐਚਓ ਨੇ ਆਪਣੀ ਬਹਾਦਰੀ ਦਿਖਾਉਂਦੇ ਹੋਏ ਅੱਗ ਲੱਗੇ ਸਿਲੰਡਰ ਨੂੰ ਦੁਕਾਨ ਦੇ ਵਿੱਚੋਂ ਬਾਹਰ ਕੱਢਿਆ ਅੱਤੇ ਮੁਲਾਜ਼ਮਾਂ ਦੀ ਇਸ ਬਹਾਦਰੀ ਕਰਕੇ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ ਲੋਕਾਂ ਨੇ ਐਸਐਚਓ ਅਤੇ ਉਸਦੀ ਟੀਮ ਦਾ ਤਹਿ ਦਿਲੋਂ ਕੀਤਾ ਧੰਨਵਾਦ,,,,,,

ਮੇਰੇ ਪੁੱਤ ਨੇ ਐਸਐਚ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਦੇਖਿਆ ਕਿ ਦੁਕਾਨ ਚ ਅੱਗ ਲੱਗੀ ਹੋਈ ਹੈ ਤਾਂ ਅੱਗ ਤੇ ਕੰਮ ਪਾਉਣ ਲਈ ਅਸੀਂ ਖੁਦ ਪਾਣੀ ਪਾਇਆ ਤੇ ਨਾਲ ਹੀ ਫਾਇਰ ਬ੍ਰਿਗੇਡ ਨੂੰ ਫੋਨ ਕਰ ਦਿੱਤਾ,,,,,,,,,,ਖੈਰ ਪੋਲ ਸਟੀਮ ਦੀ ਇਸ ਬਹਾਦਰੀ ਦੀ ਚਾਰੇ ਪਾਸੇ ਸ਼ਲਾਗਾ ਕੀਤੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੱਚੀ ਦੇ ਜਨਮ ਹੁੰਦੇ ਹੀ ਲੋਕ ਲੱਖਾਂ ਦੀਆਂ ਗੱਡੀਆਂ ਕਰਨ ਚੱਲੇ ਭਗਵੰਤ ਮਾਨ ਦੇ ਹਵਾਲੇ

htvteam

ਵੱਡੇ ਘਰਾਂ ਦੀਆਂ ਕੁੜੀਆਂ ਦੇ ਗਲਤ ਕੰਮ ?

htvteam

ਬੱਲੇ ਓਏ ਚੋਰਾ ਨਹੀਂ ਰੀਸਾਂ ਤੇਰੀਆਂ, ਪੁਲਿਸ ਵਾਲਿਆਂ ਦੇ ਸਾਹਮਣੇ ਹੀ ਉਨ੍ਹਾਂ ਦਾ ਬੈਗ ਚੱਕ ਕੇ ਉੱਡ ਲਿਆ ? ਦੇਖੋ ਫੇਰ ਕਿਵੇਂ ਆਇਆ ਕਾਬੂ ? 

Htv Punjabi

Leave a Comment