ਲਹਿਰਾਗਾਗਾ ਦੇ ਪਿੰਡ ਖੰਡੇਬਾਦ ਵਿਖੇ ਵੱਡੀ ਘਟਨਾ
ਨੌਜਵਾਨ ਨੇ ਬੇਰਹਿਮੀ ਨਾਲ ਕੀਤਾ ਆਪਣੀ ਪਤਨੀ ਦਾ ਕਤ* ਲ
ਗੰਡਾਸੇ ਦੇ ਕਈ ਵਾਰ ਕਰਕੇ ਉਤਾਰਿਆ ਸੀ ਮੌਤ ਦੇ ਘਾਟ
ਨਜਾਇਜ਼ ਸਬੰਧਾਂ ਦੇ ਚਲਦੇ ਪਤੀ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਕਤਲ ਕਰਕੇ ਮੁਲਜਮ ਖੁਦ ਪਹੁੰਚਿਆ ਥਾਣੇ
ਕੁਲਦੀਪ ਸਿੰਘ ਜਿਸ ਨੇ ਕਤਲ ਕੀਤਾ ਸੀ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਗੱਲ ਕਰਦੇ ਹੋਏ ਕਿਹਾ ਕਿ ਸਾਡੀ ਨੂੰਹ ਦੇ ਕਿਸੇ ਵਿਅਕਤੀਆਂ ਦੇ ਨਾਲ ਨਜਾਇਜ਼ ਸਬੰਧ ਸੀ ਜਿਸ ਤੋਂ ਮੇਰਾ ਪੁੱਤਰ ਹਮੇਸ਼ਾ ਉਸਨੂੰ ਰੋਕਦਾ ਸੀ ਹਰ ਉਸ ਦਿਨ ਨਾ ਰੁਕਣ ਦੇ ਕਾਰਨ ਸਾਡੇ ਪੁੱਤਰ ਵੱਲੋਂ ਇਹ ਖੌਫਨਾ ਕਦਮ ਚੱਕਿਆ ਗਿਆ, ਇਨਾ ਹੀ ਨਹੀਂ ਉਹਨਾਂ ਨੇ ਇਹ ਵੀ ਦੱਸਿਆ ਕਿ ਉਸ ਲੜਕੇ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਵੀ ਆ ਕੇ ਇਸ ਲੜਕੇ ਨੂੰ ਅਤੇ ਲੜਕੇ ਦੇ ਪਰਿਵਾਰਿਕ ਮੈਂਬਰਾਂ ਨੂੰ ਡਰਾਇਆ ਧਮਕਾਇਆ ਜਾਂਦਾ ਸੀ ਜਿਸ ਤੋਂ ਇਹ ਕਾਫੀ ਜਿਆਦਾ ਪਰੇਸ਼ਾਨ ਚੱਲ ਰਿਹਾ ਸੀ ਜਿਸ ਕਾਰਨ ਉਸਨੇ ਇਹ ਖੌਫਨਾ ਕਦਮ ਚੱਕਿਆ।
ਪਰਿਵਾਰਿਕ ਮੈਂਬਰਾਂ ਵੱਲੋਂ ਉਕਤ ਵਿਅਕਤੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਜਿਸ ਵਿਅਕਤੀ ਵੱਲੋਂ ਕਤਲ ਕੀਤਾ ਗਿਆ ਉਸ ਨੂੰ ਇਨਸਾਫ ਦੇਣ ਦੀ ਗੱਲ ਕਹੀ। ਦੱਸ ਦਈਏ ਕੁਲਦੀਪ ਸਿੰਘ ਦੀ ਪਤਨੀ ਹਰਕੀਰਤਨ ਕੌਰ ਤਿੰਨ ਬੱਚਿਆਂ ਦੀ ਮਾਂ ਸੀ ਦੋ ਲੜਕੀਆਂ 8 ਅਤੇ 10 ਸਾਲ ਅਤੇ ਇੱਕ ਲੜਕਾ 6 ਸਾਲ ਦੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
