Htv Punjabi
Punjab Video

ਪਤੰਗ ਲੁੱਟਦੇ ਬੱਚੇ ਨਾਲ ਖੇਤਾਂ ‘ਚ ਹੋ ਗਿਆ ਖੌਫ਼ਨਾਕ ਕੰਮ

ਇਸ ਗਰੀਬ ਪਰਿਵਾਰ ਤੇ ਜੋ ਦੁੱਖਾਂ ਦਾ ਪਹਾੜ ਟੁੱਟਾ ਹੈ ਉਹ ਬੇਹੱਦ ਮੰਦਭਾਗਾ ਹੈ | ਪਿੰਡ ਦੇ ਖੇਤਾਂ ਵਿਚ ਪੁੱਟਿਆ ਗਿਆ ਇਹ ਉਹੀ ਵੱਡਾ ਸਾਰਾ ਟੋਇਆ ਹੈ ਜੋ ਮੀਂਹ ਦੇ ਕਾਰਨ ਪਾਣੀ ਨਾਲ ਭਰ ਜਾਣ ਕਾਰਨ ਇਸ ਪਰਿਵਾਰ ਲਈ ਕਾਲ ਸਾਬਿਤ ਹੋਇਆ ਹੈ |
ਮਾਮਲਾ ਹੈ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਛੀਨਾ ਬਿਧੀ ਚੰਦ ਦਾ, ਜਿੱਥੇ ਜਸਵੰਤ ਸਿੰਘ ਦਿਹਾੜੀ ਦੱਪਾ ਲਗਾ ਆਪਣੇ ਪਰਿਵਾਰ ਨਾਲ ਡੰਗ ਸਾਰ ਰਿਹਾ ਸੀ | ਇਸਦਾ 11 ਸਾਲ ਦਾ ਜਰਮਨਦੀਪ ਸਿੰਘ ਨਾਂ ਦਾ ਛੋਟਾ ਪੁੱਤਰ ਸਵੇਰੇ ਪਿੰਡ ਚਾਰ ਪੰਜ ਬੱਚਿਆਂ ਦੇ ਨਾਲ ਪਤੰਗਾਂ ਲੁੱਟਦੇ ਲੁੱਟਦੇ ਪਿੰਡ ਦੀਆਂ ਪੈਲੀਆਂ ਵਿਚ ਪਹੁੰਚ ਗਿਆ | ਉਸਤੋਂ ਬਾਅਦ ਪਰਿਵਾਰ ਨੂੰ ਜੋ ਸੂਚਨਾ ਮਿਲਦੀ ਹੈ ਸੁਣ ਕੇ ਪਰਿਵਾਰ ਦਾ ਕਾਲਜ ਫੱਟ ਜਾਂਦਾ ਹੈ |

Related posts

ਕਿਸਾਨ ਅੰਦੋਲਨ ਵਿਚ ਨਿਭਾਈ ਸੇਵਾ ਲਈ ਸਿੱਖ-ਮੁਸਲਿਮ ਸਾਂਝ ਸਨਮਾਨਤ

htvteam

ਲੁਧਿਆਣਾ ਵਿੱਚ ਫੜ੍ਹੇ ਦੋ ਸ਼ੱਕੀ, ਅੱਤਵਾਦੀਆਂ ਨਾਲ ਮਿਲੇ ਹੋਣ ਦੀ ਆਸ਼ੰਕਾ

Htv Punjabi

ਐਸਸੀ ਬੀਸੀ ਕ੍ਰੀਮੀਲੇਯਰ ਦੀ 200 ਯੂਨਿਟ ਬਿਜਲੀ ਸੁਵਿਧਾ ਵਾਪਸ

Htv Punjabi