Htv Punjabi
Punjab Video

ਪਾਪੀਆਂ ਨੇ ਪੁੱਠੀ ਥਾਂ ਗੋਲੀ ਮਾਰ, ਦੇਖੋ ਕਿੱਥੋਂ ਦੀ ਕੱਢੀ; ਦੇਖੋ ਵੀਡੀਓ

ਮਾਮਲਾ ਅੰਮ੍ਰਿਤਸਰ ਦੇ ਥਾਣਾ ਲੋਪੋਕੇ ਅਧੀਨ ਪੈਂਦੇ ਪਿੰਡ ਸਾਰੰਗੜਾ ਦਾ ਹੈ, ਜਿੱਥੇ 32 ਸਾਲ ਦੇ ਸੰਦੀਪ ਸਿੰਘ @ ਸਾਬਾ ਅਤੇ ਬਿਕਰਮਜੀਤ ਸਿੰਘ ਬਿਕੇ ਨਾਲ ਤਕਰੀਬਨ ਇੱਕ ਮਹੀਨਾ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ | ਜਿਸਦੀ ਰੰਜਿਸ਼ ਬਿਕੇ ਨੇ ਮਨ ‘ਚ ਸੀ \ ਉਸ ਰੜਕ ਨੂੰ ਕੱਢਣ ਦੇ ਲਈ ਉਸਨੇ ਆਪਣੇ 4 ਹੋਰ ਸਾਥੀਆਂ ਨਾਲ ਮਿਲ ਸ਼ਰਾਬ ਦੇ ਨਸ਼ੇ ‘ਚ ਸੰਦੀਪ ਨਾਲ ਜੋ ਕੁੱਝ ਕੀਤਾ ਉਸ ਨਾਲ ਸੰਦੀਪ ਨੇ ਦਮ ਤੋੜ ਦਿੱਤਾ | ਜਿਸ ਕਰਕੇ ਦੋਸ਼ੀ ਪੁਲਿਸ ਦੇ ਕਾਬੂ ਨਾ ਆਉਣ ‘ਤੇ ਪਿੰਡ ਵਾਲਿਆਂ ਵੱਲੋਂ ਥਾਣੇ ਦਾ ਘਿਰਾਓ ਕਰਕੇ ਰਸ ਮੁਜ਼ਾਹਰਾ ਕੀਤਾ ਗਿਆ |

Related posts

ਕਰਫਿਊ ਦੌਰਾਨ ਪਿੰਡ ਦਾ ਮੁੰਡਾ ਕਰਵਾਕੇ ਆਇਆ ਵਿਆਹ, ਪਿੰਡ ਦੀ ਪੰਚਾਇਤ ਨੇ ਡੋਲੀ ਵਾਲੀ ਕਾਰ ਲਈ live ਘੇਰ

Htv Punjabi

ਕੁੜੀਓ ਧਿਆਨ ਰੱਖਿਆ ਕਰੋ ਆਪਣਾ ਆਹ ਦੇਖਲੋ

htvteam

ਜੇਕਰ ਤੁਸੀਂ ਬਰਗਰ ਖਾਣ ਦੇ ਸ਼ੌਕੀਂਨ ਹੋ ਤਾਂ ਸਾਵਧਾਨ

htvteam