Htv Punjabi
Punjab Video

ਪਿਓ ਪੁੱਤਾਂ ਨੂੰ ਤੇਜ਼ ਰਫ਼ਤਾਰ ਬੱਸ ਨੇ ਦਰੜਿਆ, ਦੋਵਾਂ ਦੀ ਮੌਤ

ਸਿਵਲ ਹਸਪਤਾਲ ਦੇ ਬਾਹਰ ਰੋ ਰੋ ਹਾਲੋਂ ਬੇਹਾਲ ਹੋ ਰਹੇ ਰਿਸ਼ਤੇਦਾਰ ਅਤੇ ਪਰਿਵਾਰਕ ਮੈਂਬਰ | ਸੜਕ ਦੇ ਕਿਨਾਰੇ ਗਲਤ ਸਾਈਡ ‘ਤੇ ਖੜ੍ਹੀ ਇਹ ਓਹੀ ਬਸ ਹੈ ਜੋ ਕਾਲ ਬਣ ਕੇ ਦੋ ਜਾਨਾ ਲੈ ਗਈ |
ਇਹ ਭਿਆਨਕ ਹਾਦਸਾ ਹੈ ਫ਼ਿਰੋਜਪੁਰ ਦੇ ਦੇ ਕਸਬਾ ਮੱਲਾਂਵਾਲਾ ਦਾ, ਜਿੱਥੇ ਤਸਵੀਰ ‘ਚ ਵਿਖਾਈ ਦੇ ਰਿਹਾ ਰਾਕੇਸ਼ ਕੁਮਾਰ ਨਾਂ ਦਾ ਇਹ ਨੌਜਵਾਨ ਅੱਜ ਸਵੇਰੇ ਪਹਿਲਾਂ ਆਪਣੀ ਧੀ ਨੂੰ ਸਕੂਲ ਛੱਡਣ ਤੋਂ ਬਾਅਦ ਆਪਣੇ 10 ਸਾਲ ਦੇ ਪੁੱਤ ਨੂੰ ਦੂਜੇ ਸਕੂਲ ਛੱਡਣ ਲਈ ਮੋਟਰਸਾਈਕਲ ‘ਤੇ ਜਾ ਰਿਹਾ ਸੀ, ਪਰ ਰਾਹ ‘ਚ ਹੀ ਇਹਨਾਂ ਦੋਨਾਂ ਪਿਓ ਪੁੱਤਰਾਂ ਨਾਲ ਜੋ ਖੌਫਨਾਕ ਹਾਦਸਾ ਹੁੰਦਾ ਹੈ ਵੇਖ ਕੇ ਰਾਹਗੀਰਾਂ ਦੀਆਂ ਵੀ ਚੀਕਾਂ ਨਿਕਲ ਜਾਂਦੀਆਂ ਨੇ |

Related posts

ਆਹ ਤੇਲ ਖਰਾਬ ਪੇਟ ਨੂੰ ਜਾਦੂਈ ਢੰਗ ਨਾਲ ਠੀਕ ਕਰਦੈ

htvteam

ਵੇਂਟੀਲੇਟਰ ਤੇ ਪਏ ਮਰੀਜ਼ਾਂ ਦੀ ਆਕਸੀਜ਼ਨ ਹੋ ਗਈ ਬੰਦ

htvteam

ਟਰੱਕ ਉਪਰ ਬੈਠੇ ਬੰਦੇ ਮਿੱਧੇ, ਰੌਂਗਟੇ ਖੜ੍ਹੇ ਕਰਨ ਵਾਲੀ ਵੀਡੀਓ

htvteam