Htv Punjabi
Punjab Video

ਪਿੰਡਾਂ ਚੋਂ ਨਿਕਲੇ ਕਿਸਾਨਾਂ ਦੇ ਹਜ਼ਾਰਾਂ ਟਰੈਕਟਰਾਂ ਨੇ ਮੂੰਹ ਕੀਤੇ ਦਿੱਲੀ ਵੱਲ ਸਿੱਧੇ

ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਫਰਵਰੀ ਦੀ ਦਿੱਤੀ ਗਈ ਕਾਲ ਦੇ ਚੱਲਦੇ ਵੱਡੀ ਗਿਣਤੀ ਵਿੱਚ ਕਿਸਾਨ ਆਪਣੇ ਟਰੈਕਟਰ ਲੈਕੇ ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ ਪਹੁੰਚੇ ਨੇ ਜਿੱਥੇ ਕਿਸਾਨਾਂ ਨੇ ਆਪਣੇ ਟਰੈਕਟਰਾਂ ਦੇ ਮੂੰਹ ਦਿੱਲੀ ਵੱਲ ਸਿੱਧੇ ਕਰਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂਆਂ ਨੇ ਮੰਗ ਕੀਤੀ ਭਾਰਤ ਨੂੰ ਵਿਸ਼ਵ ਵਪਾਰ ਸੰਗਠਨ ਦੀ ਲਿਸਟ ਚੋਂ ਬਾਹਰ ਕੱਢਿਆ ਜਾਵੇ ਇਸਤੋਂ ਇਲਾਵਾ ਕਿਸਾਨਾਂ ਹੋ ਕਿਹਾ ਉਹ ਵੀ ਸੁਣੋ,,,,,,,,

ਕਿਸਾਨ ਆਗੂਆਂ ਦਾ ਕਹਿਣਾ ਐ ਕੀ ਭਾਵੇ ਚੋਣ ਜਾਪਤਾ ਲੱਗ ਜਾਵੇ ਪਰ ਸਾਡਾ ਸੰਘਰਸ਼ ਜਾਰੀ ਰਹੇਗਾ ਇਹ ਹੁਣ ਸਰਕਾਰਾਂ ਦੇਖਣਾ ਹੈ ਕੀ ਕਿਸਾਨਾਂ ਮੰਗਾਂ ਚੋਣਾਂ ਤੋਂ ਪਹਿਲਾਂ ਪੁਰੀਆਂ ਕਰਨੀਆਂ ਜਾਂ ਬਾਅਦ ਦੇ ਵਿੱਚ ਇਸਦੇ ਨਾਲ ਹੀ ਕਿਸਾਨਾਂ ਨੇ ਕਿਹਾ ਕੀ ਆਉਣ ਵਾਲੀਆਂ ਚੋਣਾਂ ਚ ਅਸੀ ਸਰਕਾਰਾਂ ਨੂੰ ਦੱਸ ਦੇਵਾਗੇਂ ਕੀ ਕੀ ਪਿੰਡਾਂ ਵਿੱਚ ਕਿਦਾਂ ਵੜੀਦਾ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਿੱਖ ਮੁਸਲਿਮ ਸਾਂਝਾਂ ਪੰਜਾਬ ‘ਚ ਹੋਰ ਪੱਕੀਆਂ ਹੋਈਆਂ! ਮੁਸਲਮਾਨਾਂ ਨੇ ਸਿੱਖਾਂ ਲਈ ਮਸਜਿਦ ‘ਚ ਲਾਇਆ ਲੰਗਰ ਤਾਂ ਸਿੱਖ ਨੇ ਮਸਜਿਦ ਲਈ ਆਪਣੀ ਜ਼ਮੀਨ! ਮੇਰਾ ਵਸਦਾ ਰਹੇ ਪੰਜਾਬ

Htv Punjabi

ਭੜਕ ਉਠੇ ਮਸੀਹ ਭਾਈਚਾਰੇ ਦੇ ਲੋਕ, ਪਿੰਡ ‘ਚ ਮੱਚੀ ਤਰਥੱਲੀ

htvteam

ਵਿਧਾਇਕ ਰਾਜਿੰਦਰ ਬੇਰੀ ‘ਤੇ ਕੈਪਟਨ ਅਮਰਿੰਦਰ ਸਿੰਘ ਹੋਏ ਮਿਹਰਬਾਨ ਕਰ ਤਾ ਨਿਹਾਲ, ਮੰਤਰੀ ਬਣਨ ਦੀ ਚਾਹ ਰੱਖਣ ਵਾਲੇ ਵਿਧਾਇਕ ਹੋਏ ਹੈਰਾਨ!

Htv Punjabi

Leave a Comment