Htv Punjabi
Punjab Video

ਪੁਲਿਸ ਨੇ ਚੱਕ ਲਿਆ ਅੰਮ੍ਰਿਤਪਾਲ ਸਿੰਘ, ਵੱਡਾ ਕਾਂਡ ਹੋਣ ਤੋਂ ਟਲਿਆ !

ਅੰਮ੍ਰਿਤਪਾਲ ਬਾਰੇ ਲੁਧਿਆਣਾ ਦੇ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਬਿਆਨ ਦਿੱਤਾ ਹੈ ਕਿ ਅੰਮ੍ਰਿਤਪਾਲ ਪੁਲਿਸ ਦੇ ਸਾਹਮਣੇ ਭੱਜਦਾ ਨਜ਼ਰ ਆ ਰਿਹਾ ਹੈ। ਬਿੱਟੂ ਨੇ ਕਿਹਾ ਕਿ ਅੰਮ੍ਰਿਤਪਾਲ ਦੇ ਸਕੂਟਰ ‘ਤੇ ਬੈਠ ਕੇ ਭੱਜਣ ਦੀ ਖਬਰ ਆਈ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਗਲੀਆਂ ਵਿੱਚ ਭੱਜ ਰਿਹਾ ਹੈ। ਬਿੱਟੂ ਨੇ ਕਿਹਾ ਕਿ ਜੇਕਰ ਉਹ ਗਲਤ ਨਹੀਂ ਹੈ ਤਾਂ ਪੁਲਿਸ ਦੀ ਗ੍ਰਿਫਤਾਰੀ ਤੋਂ ਕਿਉਂ ਡਰ ਰਿਹਾ ਹੈ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਜੇਕਰ ਤੁਹਾਡੀ ਬੱਚੇਦਾਨੀ ‘ਚ ਆ ਗਿਆ ਹੈ ਆਹ ਰੋਗ ਟੋਟਕੇ ਨਾਲ ਫਟਾ-ਫਟ ਲਓ ਰੋਕ

htvteam

ਠੇਕੇਦਾਰ ਤੇ ਪੱਤਰਕਾਰਾਂ ਦੀ ਇੱਕ ਅਜਿਹੀ ਕਹਾਣੀ ਜਿਸਨੇ ਪੋਲ ਖੋਲ੍ਹ ਕੇ ਰੱਖ ਦਿੱਤੀ ਕਈ ਸਫ਼ੈਦਪੋਸ਼ਾਂ ਦੀ

Htv Punjabi

ਆਹ ਦੇਖੋ ਕਿਉਂ ਲਗਾਉਣਾ ਪਿਆ ਅਕਾਲੀਆਂ ਨੂੰ ਝੋਨਾ

htvteam

Leave a Comment