Htv Punjabi
Punjab Video

ਪੰਜਾਬ ਪੁਲਿਸ ਨੇ ਗ੍ਰਿਫ-ਤਾਰ ਕੀਤਾ ਅੰਮ੍ਰਿਤਪਾਲ, ਨਕੋਦਰ ਦੇ ਨੇੜਿਓਂ ਹੋਈ ਗ੍ਰਿਫ-ਤਾਰੀ

ਪੰਜਾਬ ਪੁਲਿਸ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਨਕੋਦਰ ਦੇ ਨੇੜਿਓਂ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਸਵੇਰੇ ਭਾਈ ਅੰਮ੍ਰਿਤਪਾਲ ਸਿੰਘ ਦੇ 6 ਸਾਥੀਆਂ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ‘ਚ ਕੀਤਾ ਗਿਆ ਸੀ। ਪੁਲਿਸ ਸਵੇਰ ਤੋਂ ਹੀ ਭਾਈ ਅੰਮ੍ਰਿਤਪਾਲ ਸਿੰਘ ਦਾ ਪਿੱਛਾ ਕਰ ਰਹੀ ਸੀ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਪਾਣੀ ਨਾਲ ਨਜਿੱਠਣ ਲਈ ਬਜ਼ੁਰਗਾਂ ਨੇ ਚੁੱਕਿਆ ਬੀੜਾ

htvteam

MLA ਦੇ ਠੁਮਕਿਆਂ ਨੇ ਫੇਲ੍ਹ ਕੀਤੀ “ਨੀਰੂ ਬਾਜਵਾ”; ਦੇਖੋ ਵੀਡੀਓ

htvteam

ਸਿੱਖ ਭਾਈਚਾਰੇ ਤੋਂ ਬਾਅਦ ਹਿੰਦੂ ਭਾਈਚਾਰੇ ਦਾ ਉਪਰਾਲਾ; ਮਸਜਿਦ ਲਈ ਦਿੱਤੀ ਜ਼ਮੀਨ

htvteam

Leave a Comment