Htv Punjabi
Uncategorized

ਪੁਲਿਸੀਆਂ ਦੇ ਸਾਹਮਣੇ ਗੁੰਡਾਗਰਦੀ ਦੀ ਹੋਈ ਹੱਦ ! ਸਿੱਖ ਪੱਤਰਕਾਰ ਦੀ ਕੁੱਟਮਾਰ ਕਰਕੇ ਦਸਤਾਰ ਦੀ ਕੀਤੀ ਬੇਅਦਬੀ

ਕਹਿੰਦੇ ਨੇ ਪੱਤਰਕਾਰ ਸਮਾਜ ਦੀ ਤੀਸਰੀ ਅੱਖ ਹੁੰਦਾ ਹੈ,, ਜੋ ਸਮਾਜ ‘ਚ ਹੋਣ ਵਾਲੀਆਂ ਸਹੀ ਤੇ ਗਲਤ ਗੱਲਾਂ ਤੋਂ ਆਮ ਲੋਕਾਂ ਤੋਂ ਲੈ ਕੇ ਸਰਕਾਰ ਨੂੰ ਜਾਗਰੂਕ ਕਰਵਾਉਂਦਾ ਹੈ। ਪਰ ਉਸ ਵੇਲੇ ਇਸ ਸਿਸਿਟਮ ‘ਤੇ ਕਈ ਵਾਰ ਸਵਾਲ ਖੜੇ ਹੋ ਜਾਂਦੇ ਨੇ ਜਦੋਂ ਸ਼ਰੇਆਮ ਗੁੰਡਾਤੰਤਰ ਕਾਨੂੰਨ ਦੀਆਂ ਧੱਜੀਆਂ ਉਡਾਕੇ ਵੀ ਬਾਜ਼ ਨਹੀਂ ਆਉਂਦਾ,, ਮਾਮਲਾ ਮਲੇਰਕੋਟਲੇ ਤੋਂ ਸਾਹਮਣੇ ਆਇਆ ਜਿਥੇ ਪੀਸੀਆਰ ਵਾਲਿਆਂ ਦੇ ਸਾਹਮਣੇ ਇਕ ਪੱਤਰਕਾਰ ਨੂੰ ਸ਼ਰਾਬ ਦੇ ਠੇਕੇ ਵਾਲਿਆਂ ਨੇ ਕੁੱਟਿਆ,,, ਕੀ ਹੈ ਸਾਰਾ ਮਾਮਲਾ ਇਕ ਰਿਪੋਰਟ…..

Related posts

ਨਹੀਂ ਟਲਦੇ ਕਿਸਾਨ ਕੋਰੋਨਾ ਦੌਰਾਨ ਹੱਥਾਂ ‘ਚ ਝੰਡੇ ਫੜ੍ਹ ਮਜ਼ਦੂਰਾਂ ਸਮੇਤ ਜਾ ਚੜ੍ਹੇ ਇੱਥੇ, ਸਰਕਾਰ ਨੂੰ ਪਾਈਆਂ ਭਾਜੜਾਂ

Htv Punjabi

ਧਨਤੇਰਸ ਦੇ ਮੌਕੇ ਸੋਨੇ ਦੀਆਂ ਕੀਮਤਾਂ ‘ਚ ਆਈ ਭਾਰੀ ਗਿਰਾਵਟ, ਸਰਕਾਰ ਵੀ ਇਸ ਦਿਨ ਤੱਕ ਵੇਚੇਗੀ ਇਸ ਕੀਮਤ ‘ਤੇ ਸੋਨਾ…

htvteam

ਐਕਟਰ ਨਹੀਂ ਬਣਦੇ ਤਾਂ ਵਧੀਆ ਸੈਕਸ ਓਪਚਾਰ ਡਾਕਟਰ ਹੁੰਦੇ ਰਣਬੀਰ ਸਿੰਘ: ਭੂਮੀ ਪੇਡਨੇਕਰ

htvteam