Punjabਸਿਧਾਰਥ ਚਟੋਪਾਧਿਆਏ ਹੋਣਗੇ ਪੰਜਾਬ ਦੇ ਨਵੇਂ ਡੀਜੀਪੀhtvteamDecember 17, 2021 by htvteamDecember 17, 20210773 ਇਕਬਾਲ ਪ੍ਰੀਤ ਸਿੰਘ ਸਹੋਤਾ ਦੀ ਥਾਂ ‘ਤੇ, ਡਾਇਰੈਕਟਰ (ਵਿਜੀਲੈਂਸ) ਸਿਧਾਰਥ ਚਟੋਪਾਧਿਆਏ ਨੂੰ ਰਾਜ ਦੇ ਡੀਜੀਪੀ ਦਾ ਕੰਮ ਸੌਂਪਿਆ ਗਿਆ ਹੈ ਜਦੋਂ ਤੱਕ ਯੂਨੀਅਨ ਪਬਲਿਕ ਸਰਵਿਸ
Uncategorizedਸ਼ੌਰਿਆ ਚੱਕਰ ਅਵਾਰਡੀ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਮਾਮਲੇ ‘ਚ SIT ਗਠਿਤhtvteamOctober 17, 2020 by htvteamOctober 17, 202001029 ਭਿੱਖੀਵਿੰਡ ਦੇ ਸ਼ੋਰਿਆ ਚੱਕਰ ਅਵਾਰਡੀ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਤੋਂ ਬਾਅਦ ਹੁਣ ਮੁੱਖ ਮੰਤਰੀ ਪੰਜਾਬ ਨੇ ਡੀਆਈਜੀ ਫਿਰੋਜ਼ਪੁਰ ਦੀ ਅਗਵਾਹੀ ਹੇਠ ਵਿਸ਼ੇਸ਼ ਜਾਂਚ ਟੀਮ
Uncategorizedਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ, 2 ਖਾਲਿਸਤਾਨੀ ਅਸਲੇ ਨਾਲ ਗ੍ਰਿਫਤਾਰhtvteamSeptember 15, 2020 by htvteamSeptember 15, 20200757 ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਹੋਇਆਂ ਖਾਲਿਸਤਾਨੀ ਗਤੀਵਿਧੀਆਂ ਨਾਲ ਜੁੜੇ ਦੋ ਸ਼ੱਕੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋ ਛੇ ਅਧੁਨਿਕ ਹਥਿਆਰ, ੮ ਰਾਂਊਂਡ, ਕਈ
Punjabਸੁਮੇਧ ਸੈਣੀ ਨੇ ਮੁੜ ਕੀਤੀ ਹਲਚਲ, ਖੜਕਾਇਆ ਸੁਪਰੀਮ ਕੋਰਟ ਦਾ ਦਰhtvteamSeptember 10, 2020 by htvteamSeptember 10, 20200733 ਜਿੱਥੇ ਇਕ ਪਾਸੇ ਪੰਜਾਬ ਦੇ ਸਾਬਕਾ ਡੀਜੀਪੀ ਦੀ ਪੁਲਿਸ ਵੱਲੋਂ ਲੰਬੇ ਸਮੇਂ ਤੋਂ ਭਾਲ ਕੀਤੀ ਜਾ ਰਹੀ ਹੈ ਤਾਂ ਦੂਸਰੇ ਪਾਸੇ ਡੀਜੀਪੀ ਵਲੋਂ ਆਪਣੇ ਵਕੀਲ
Punjabਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਕਰੋਨਾ ਅਫਵਾਹਾਂ ਫੈਲਾਉਣ ਵਾਲਿਆਂ ਨਾਲ ਕੀਤਾ ਇਹ ਮਾੜਾ ਕੰਮhtvteamSeptember 10, 2020 by htvteamSeptember 10, 20200500 ਪੰਜਾਬ ਪੁਲਿਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਤੋਂ ਬਾਅਦ ਵੱਡੀ ਕਾਰਵਾਈ ਕਰਦੇ ਹੋਏ ਸੂਬੇ ‘ਚ ਕਰੋਨਾ ਦੀ ਝੂਠੀ ਅਫਵਾਹਾਂ ਫੈਲਾਉਣ ਵਾਲੀਆਂ ਕਈ
Sportਰੈਨਾ ਦੇ ਫੁੱਫੜ ਨੂੰ ਉਤਾਰਿਆ ਮੌਤ ਦੇ ਘਾਟ ਤਾਂ ਰੈਨਾ ਦੇ ਟਵੀਟ ਤੋਂ ਬਾਅਦ ਐਕਸ਼ਨ ‘ਚ ਕੈਪਟਨ ਅਮਰਿੰਦਰ ਸਿੰਘ, ਐੱਸਆਈਟੀ ਕੀਤੀ ਗਠਿਤhtvteamSeptember 2, 2020 by htvteamSeptember 2, 20200831 ਮਾਧੋਪੁਰ ‘ਚ ਸੁਰੇਸ਼ ਰੈਨਾ ਦੇ ਫੁੱਫੜ ਅਸ਼ੋਕ ਕੁਮਾਰ ਦੇ ਕਤਲ ਦੇ ਬਾਅਦ ਉਹਨਾਂ ਦੇ ਬੇਟੇ ਕੌਸ਼ਲ ਕੁਮਾਰ (32) ਦੀ ਮੰਗਲਵਾਰ ਨੂੰ ਹਸਪਤਾਲ ‘ਚ ਮੌਤ ਹੋ
Uncategorizedਪੁਲਿਸੀਆਂ ਦੇ ਸਾਹਮਣੇ ਗੁੰਡਾਗਰਦੀ ਦੀ ਹੋਈ ਹੱਦ ! ਸਿੱਖ ਪੱਤਰਕਾਰ ਦੀ ਕੁੱਟਮਾਰ ਕਰਕੇ ਦਸਤਾਰ ਦੀ ਕੀਤੀ ਬੇਅਦਬੀhtvteamAugust 31, 2020 by htvteamAugust 31, 20200782 ਕਹਿੰਦੇ ਨੇ ਪੱਤਰਕਾਰ ਸਮਾਜ ਦੀ ਤੀਸਰੀ ਅੱਖ ਹੁੰਦਾ ਹੈ,, ਜੋ ਸਮਾਜ ‘ਚ ਹੋਣ ਵਾਲੀਆਂ ਸਹੀ ਤੇ ਗਲਤ ਗੱਲਾਂ ਤੋਂ ਆਮ ਲੋਕਾਂ ਤੋਂ ਲੈ ਕੇ ਸਰਕਾਰ
Uncategorizedਹੁਣੇ-ਹੁਣੇ ਏਸ ਸ਼ਹਿਰ ‘ਚ ਹੋਈ ਵੱਡੀ ਵਾਰਦਾਤ, ਥਾਣੇਦਾਰ ‘ਤੇ ਗੱਡੀ ਚੜ੍ਹਾਕੇ ਤੋੜੀਆਂ ਲੱਤਾਂ, LIVEhtvteamAugust 30, 2020 by htvteamAugust 30, 20200707 ਪੰਜਾਬ ਪੁਲਿਸ ਦਾ ਹਰ ਅਫਸਰ ਜਾਂ ਮੁਲਾਜ਼ਮ ਦਿਨ ਰਾਤ ਕਾਨੂੰਨ ਦੀ ਸੇਵਾ ਕਰਦਾ ਆਪਣੀ ਜਾਨ ਦੀ ਪਰਵਾਹ ਨਹੀਂ ਕਰਦਾ, ਓਹ ਭਲਾ ਨਸ਼ੇੜੀਆਂ ਨੂੰ ਫੜਨਾ ਹੋਵੇ