Htv Punjabi
Punjab Video

ਪੁਲਿਸੀਆਂ ਸਾਹਮਣੇ ਮੁੰਡਾ ਟੋਭੇ ‘ਚ ਡਿੱਗਿਆ ਤੜਫਕੇ ਮੌਤ ? ਦੇਖੋ ਵੀਡੀਓ

ਪਰਿਵਾਰ ਮੁਤਾਬਿਕ ਅਮਰਜੀਤ ਸਿੰਘ ਦੀ ਮੌਤ ਦਾ ਕਾਰਨ ਕੋਈ ਹੋਰ ਨਹੀਂ ਸਗੋਂ ਪੁਲਿਸ ਮੁਲਾਜ਼ਮਾਂ ਦੀ ਲਾਪ੍ਰਵਾਹੀ ਐ। ਮਾਮਲੇ ‘ਚ ਮ੍ਰਿਤਕ ਮੁੰਡੇ ਦੇ ਪਿਓ ਗੁਰਦੇਵ ਸਿੰਘ ਨੇ ਦੱਸਿਆ ਕੀ ਪਿੰਡ ‘ਚ ਨਾਜਾਇਜ਼ ਸ਼ਰਾਬ ਬੰਦ ਕੱਢਣ ਦੀਆਂ ਖਬਰਾਂ ਉਪਰੰਤ ਪੁਲਿਸ ਮੁਲਾਜ਼ਮ ਖੇਤਾਂ ਵਾਲੇ ਪਾਸੇ ਰੇਡ ਕਰ ਰਹੇ ਸਨ। ਤਾਂ ਇਸੇ ਦੌਰਾਨਉਸਦੇ ਦੋ ਮੁੰਡੇ ਜੋ ਖੇਤਾਂ ‘ਚੋਂ ਹਰਾ ਚਾਰਾ ਲੈਣ ਜਾ ਰਹੇ ਸਨ ਪੁਲਿਸ ਪਾਰਟੀ ਦੇ ਹੱਥੇ ਚੜ੍ਹ ਗਏ ਦੋ ਮੁੰਡਿਆਂ ਨੂੰ ਪੁਲਿਸ ਵਾਲਿਆਂ ਨੇ ਕੁੱਟ-ਮਾਰਕੇ ਗੱਡੀ ‘ਚ ਬੈਠਾ ਲਿਆ ਜਦੋਂਕਿ ਅਮਰਜੀਤ ਪੁਲਿਸ ਤੋਂ ਡਰਦਾ ਅਜਿਹਾ ਭੱਜਾ ਕੀ ਦਰਿਆ ਵਾਲੇ ਟੋਭੇ ‘ਚ ਜਾ ਡਿੱਗਾ।

Related posts

ਸਟੇਸ਼ਨ ਤੇ ਬਜ਼ੁਰਗ ਬਾਬੇ ਦਾ ਨਿਕਲ ਗਿਆ ਪਿਸ਼ਾਬ, ਦਸਤਾਰ ਨਾਲ ਲਵਾਇਆ ਪੋਚਾ

htvteam

ਕਰੋਨਾ ਵਾਇਰਸ ਦੇ ਮਰੀਜ਼ਾਂ ਨੇ ਪਾਏ ਭੰਗੜੇ , ਮਨਾਈ ਖੁਸ਼ੀ, ਕਿਸੇ ਮਰੀਜ਼ ਨੇ ਵੀਡੀਓ ਸੋਸ਼ਲ ਮੀਡੀਆ ਤੇ ਕੀਤੀ ਲੀਕ, ਡਾ. ਹੈਰਾਨ

Htv Punjabi

ਯੰਗ ਵੈਦ ਦੀ ਲਾਲ ਮਿੱਟੀ ਦੀ ਇੱਟ ਰੱਖੇਗੀ ਤੁਹਾਨੂੰ ਫਿੱਟ

htvteam

Leave a Comment