Htv Punjabi
Punjab Video

ਪੈਟਰੋਲ ਪੰਪ ਤੇ ਹੋਈ ਅਜੀਬ ਘਟਨਾ ਕਾਰ ਵਾਲੇ ਦੇ ਪਿੱਛੇ ਭੱਜੇ ਪੰਪ ਵਾਲੇ; ਦੇਖੋ ਵੀਡੀਓ

ਤੇਲ ਪਵਾਉਣ ਤੋਂ ਬਾਅਦ ਨੌਜਵਾਨ ਪੰਪ ਵਾਲੇ ਮੁਲਾਜ਼ ਨਾਲ ਗੱਲ ਕਰਦਾ ਹੋਇਆ ਪਹਿਲਾਂ ਉਹ ਕਾਰ ਦਾ ਦਰਵਾਜ਼ਾ ਖੋਲ੍ਹਦਾ ਹੈ ਤੇ ਫਿਰ ਕੁੱਝ ਰੱਖ ਕੇ ਦੋਬਾਰਾ ਬੰਦ ਕਰਕੇ ਬੜੇ ਆਰਾਮ ਨਾਲ ਕਾਰ ਦੀ ਡ੍ਰਾਈਵਰ ਸੀਟ ਤੇ ਬੈਠ ਜਾਂਦਾ ਹੈ | ਮੁਲਾਜ਼ਮ ਦੂਜੀ ਸ਼ਾਇਦ ਤੋਂ ਕਾਰ ਦਾ ਸ਼ੀਸ਼ਾ ਖੜਕਾਉਂਦਾ ਹੈ, ਪਰ ਨੌਜਵਾਨ ਫਟਾਫਟ ਕਰ ਭਜਾ ਕੇ ਲੈ ਜਾਂਦਾ ਹੈ, ਮੁਲਾਜ਼ਮ ਪਿੱਛੇ ਦੌੜਦਾ ਹੈ, ਪਰ ਨੌਜਵਾਨ ਕਾਰ ‘ਚ ਫ਼ਰਾਰ ਹੋ ਜਾਂਦਾ ਹੈ |

Related posts

ਰਾਤ ਨੂੰ ਸੌਂਣ ਵੇਲੇ ਘਰਾਂ ਨੂੰ ਲਗਾਕੇ ਰੱਖੋ ਕਾਨਪੁਰ ਵਾਲੇ ਜਿੰਦੇ

htvteam

ਨੌਕਰੀ ਕਰਦੈ ਪੁਲਿਸੀਏ ਦਾ ਹਿੱਲਿਆ ਦਿਮਾਗ ਦੇਖੋ ਕੀ ਕਾਰਾ ਕਰ ਦਿੱਤਾ

htvteam

ਲਓ ਬਈ ਚੰਡੀਗੜ ਜਾਣ ਦੇ ਚਾਹਵਾਨੋਂ, ਆਹ ਸੁਣੋ ਜ਼ਰਾ ਖੁਸ਼ਖਬਰੀ, ਦੇਖੋ ਦਾਰੂ ਕਿੰਨੇ ਵਜੇ ਤੱਕ ਮਿਲ ਸਕਦੀ ਐ

Htv Punjabi