Punjab Videoਪੰਘੂੜਾ ਝੂਟਣ ਦੇ ਸਵਾਦ ਨੇ ਦੇਖੋ ਕਿਵੇਂ ਲਈ ਗੱਭਰੂ ਮੁੰਡੇ ਦੀ ਜਾਨ by htvteamOctober 7, 2022017898 Share2 ਮਾਮਲਾ ਲੁਧਿਆਣਾ ਦਾ ਹੈ, ਵਰਧਮਾਨ ਦੇ ਸਾਮਣੇ ਗਲਾਡਾ ਗਰਾਊਂਡ ਵਿਖੇ ਦੁਸਹਿਰੇ ‘ਤੇ ਲੱਗੇ ਮੇਲੇ ਦੇ ਦੌਰਾਨ 21 ਸਾਲ ਦੇ ਨੌਜਵਾਨ ਗਗਨਦੀਪ ਸਿੰਘ ਨਾਲ ਕੁੱਝ ਅਜਿਹਾ ਹੋਈ ਕਿ ਮੌਕੇ ਤੇ ਹੀ ਉਸਨੇ ਦਮ ਤੋੜ ਦਿੱਤਾ |