Htv Punjabi
Punjab Video

ਪੰਜਾਬ ਐਡਵੋਕੇਟ ਜਨਰਲ ਨੇ ਸਿੱਧੂ ਮਾਮਲੇ ਬਾਬਤ, ਸੁਪਰੀਮ ਕੋਰਟ ਨੂੰ ਦੱਸੀ ਪੰਜਾਬ ਸਰਕਾਰ ਦੀ ਨਾਲਾਇਕੀ ?

ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲ ਦਾ 29 ਮਈ 2022 ਜ਼ਿਲ੍ਹਾ ਮਾਨਸਾ ਦੇ ਪਿੰਡ ਜਵਾਹਰਕੇ ਚ ਸ਼ਰੇਆਮ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ ਬੇਸ਼ੱਕ ਏਸ ਘਟਨਾ ਦੋ ਸਾਲ ਬੀਤ ਗਏ ਹਨ ਪਰ ਇੰਸਾਫ ਦੀਆਂ ਤਾਰੀਕਾਂ ਬੜੀਆਂ ਲੰਮੀਆਂ ਜਾਪਦੀਆਂ ਹਨ,ਆਖਿਰ ਸਿੱਧੂ ਨੂੰ ਕਦੋਂ ਕਿਹੜੀ ਤਾਰੀਕ ਨੂੰ ਇੰਸਾਫ ਮਿਲੇਗਾ ਇਹ ਤਾਂ ਆਉਂਣ ਵਾਲਾ ਸਮਾਂ ਹੀ ਤਹਿ ਕਰੇਗਾ ਪਰ ਸਿੱਧੂ ਦੇ ਇੰਸਾਫ ਲਈ ਆਏ ਦਿਨ ਪੰਜਾਬ ਚੋਂ ਬਿਆਨਬਾਜ਼ੀਆਂ ਹੁੰਦੀਆਂ ਰਹਿੰਦੀਆਂ ਨੇ,ਤਾਂ ਦੱਸ ਦੀਏ ਕੀ ਸਿੱਧੂ ਦੇ ਇੰਸਾਫ ਲਈ ਇਕ ਵਾਰ ਫੇਰ ਜਲੰਧਰ ਹਲਕੇ ਚੋਂ ਆਵਾਜ਼ ਉੱਠੀ ਇਹ ਕਿਸੇ ਹੋਰ ਨੇ ਬਲਕਿ ਸਾਬਕਾ ਮੁੱਖ ਮੰਤਰੀ ਚੰਨੀ ਬੁਲੰਦ ਕੀਤੀ ਐ ਸਿੱਧੂ ਮਾਮਲੇ ਬਾਬਤ ਬੋਲਦੇ ਚੰਨੀ ਨੇ ਪੰਜਾਬ ਦੇ ਐਡਵੋਕੇਟ ਜਰਨਲ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨਿਸ਼ਾਨੇ ਸਾਧੇ ਨੇ ਉਨ੍ਹਾਂ ਕਿਹਾ ਸਰਕਾਰ ਦੀ ਨਾਲਾਇਕੀ ਕਾਰਨ ਸਿੱਧੂ ਦੀ ਜਾਨ ਗਈ ਹੈ,,,,,,,,,

ਏਸ ਮੌਕੇ ਚੰਨੀ ਨੇ ਸਿੱਧੂ ਮੂਸੇਵਾਲ ਮਾਮਲੇ ਦੀ ਡੁਗਾਂਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ ਇਸਦੇ ਨਾਲ ਹੀ ਉਨ੍ਹਾਂ ਭਗਵੰਤ ਮਾਨ ਤੇ ਉਨ੍ਹਾਂ ਲੋਕਾਂ ਨੂੰ ਕੇਸ ਚ ਨਾਮਜ਼ਦ ਕਰਨ ਦੀ ਮੰਗ ਕੀਤੀ ਜਿਨ੍ਹਾਂ ਸਿੱਧੂ ਦੀ ਸਿਕਿਉਰਟੀ ਲੀਕ ਕੀਤੀ ਸੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁੱਖ ਮੰਤਰੀ ਚੰਨੀ ਨੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ

htvteam

ਮਾਸ਼ੂਕ ਆਪਣੇ ਆਸ਼ਕ ਨੂੰ ਦੇਣ ਦੇ ਲਾਉਂਦੀ ਸੀ ਲਾਰੇ, ਦੇਖੋ ਫਿਰ ਆਸ਼ਕ ਨੇ ਕੀ ਕੀਤਾ ?

htvteam

ਬੀਜੇਪੀ ਦੀ ਮਹਿਲਾ ਆਗੂ ਪੁੱਠੇ ਕੰਮਾਂ ਨੇ ਫਸਾਈ ਕਸੂਤੀ, ਚੱਕਲੀ ਮੁਲਾਜ਼ਮਾਂ ਨੇ

htvteam

Leave a Comment