Htv Punjabi
Punjab Video

ਪੰਜਾਬ ‘ਚ ਆ ਸਕਦਾ ਤੂਫ਼ਾਨ ਬਿਪਰਜੋਈ ?

ਇਸ ਵੇਲੇ ਦੀ ਖਬਰ ਮੌਸਮ ਦੇ ਨਾਲ ਜੁੜੀ ਹੋਈ ਉੱਤਰ ਭਾਰਤ ਦੇ ਵਿੱਚ ਗਰਮੀ ਦਾ ਕਹਿਰ ਜਾਰੀ ਹੈ ਹੁਣ ਟੈਂਪਰੇਚਰ 41 ਡਿਗਰੀ ਤੋਂ ਵੀ ਪਾਰ ਚਲਿਆ ਗਿਆ ਹੈ,,,,ਇਹ ਗਰਮੀ ਲੋਕਾਂ ਨੂੰ ਬਿਮਾਰ ਕਰ ਸਕਦੀ ਐ ਕਿਉਂਕਿ ਜੂਨ ਮਹੀਨੇ ਦੇ ਵਿਚ ਹੀ ਜੁਲਾਈ ਅਗਸਤ ਵਾਲੀ ਗਰਮੀ ਦਾ ਲੋਕਾਂ ਨੂੰ ਅਹਿਸਾਸ ਹੋ ਰਿਹਾ,,,,ਆਉਂਦੇ ਦੋ ਦਿਨ ਤੱਕ ਇਸੇ ਤਰ੍ਹਾਂ ਦੀ ਹੀ ਗਰਮੀ ਦਾ ਪ੍ਰਕੋਪ ਲੋਕਾਂ ਨੂੰ ਸਹਿਣਾ ਪਵੇਗਾ ਜਿਸ ਤੋਂ ਬਾਅਦ ਪੱਛਮੀ ਚੱਕਰਵਾਤ ਬਣਨ ਨਾਲ ਮੌਸਮ ਚ ਤਬਦੀਲੀ ਆਵੇਗੀ,,,,,,ਜਾਣਕਾਰੀ ਦਿੰਦਿਆਂ ਮੌਸਮ ਵਿਗਆਨੀ ਡਾਕਟਰ ਪਵਨੀਤ ਕੌਰ ਹੋਰਾਂ ਨੇ ਅੱਗੇ ਜੋ ਦੱਸਿਆ ਉਹ ਸੁਣੋ ਉਨ੍ਹਾਂ ਦੇ ਜੁਬਾਨੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਬਾਦਲ ਜਾਓ ਜੇਲ੍ਹ, ਹੋਊ ਵੱਡੀ ਕਾਰਵਾਈ ?

htvteam

ਨ। ਸ਼ੇ ਚ ਟੱਲੀ ਮੁੰਡਾ ਕੁੜੀ ਪਾਉਂਦੇ ਜਾ ਰਹੇ ਸੀ ਜੱਫੀਆਂ ! ਦੇਖੋ ਵੀਡੀਓ

htvteam

ਅੰਮ੍ਰਿਤਪਾਲ ਨੂੰ ਐਵੇਂ ਕੱਢਣਗੇ ਬਾਹਰ, ਖਾਲੜਾ ਦਾ ਵੱਡਾ ਐਲਾਨ

htvteam

Leave a Comment