Htv Punjabi
Punjab

ਪੰਜਾਬ ‘ਚ ਵੋਟਾਂ ਪੈਣ ਦਾ ਸਮਾਂ ਹੋਇਆ ਖਤਮ

ਚੰਡੀਗੜ੍ਹ, 20 ਫਰਵਰੀ 2022 – ਸੂਬੇ ਦੀਆਂ 117 ਸੀਟਾਂ ‘ਤੇ ਵਿਧਾਨਸਭਾ ਚੋਣਾਂ ‘ਤੇ ਹੋ ਰਹੀ ਵੋਟਿੰਗ ਦਾ ਸਮਾਂ ਖ਼ਤਮ ਹੋ ਗਿਆ ਹੈ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਵੱਲੋਂ ਦੱਸਿਆ ਗਿਆ ਸੀ ਕੇ ਸੂਬੇ ‘ਚ 5 ਵਜੇ ਤੱਕ 63.44% ਵੋਟਿੰਗ ਹੋਈ ਹੈ।

ਸੂਬੇ ‘ਚ 2 ਕਰੋੜ 14 ਲੱਖ 99 ਹਜ਼ਾਰ 804 ਵੋਟਰ ਹਨ ਜਿਨ੍ਹਾਂ ਵੱਲੋਂ ਆਪਣੇ ਵੋਟ ਦਾ ਇਸਤੇਮਾਲ ਕੀਤਾ ਗਿਆ ਹੈ। 1304 ਉਮੀਦਵਾਰਾਂ ਦੀ ਕਿਸਮਤ ਈ ਵੀ ਐਮ ‘ਚ ਕੈਦ ਹੋ ਗਈ ਹੈ। ਹੁਣ 10 ਮਾਰਚ ਨੂੰ ਚੋਣਾਂ ਦੇ ਨਤੀਜੇ ਆਉਣਗੇ। ਹੁਣ 10 ਮਾਰਚ ਨੂੰ ਪਤਾ ਲੱਗੇਗਾ ਕੇ ਸੂਬੇ ‘ਚ ਆਖਰ ਕਿਸਦੀ ਸਰਕਾਰ ਬਣੇਗੀ।

Related posts

ਬੱਸ ਅੱਡੇ ਚ ਖੜੀਆਂ ਜਨਾਨੀਆਂ ਰਹੀਆਂ ਉਡੀਕਦੀਆਂ

htvteam

ਇਕੋ ਝਟਕੇ ‘ਚ ਬੰਦੇ ਦਾ ਐਵੇਂ ਹੋਇਆ 70 ਲੱਖ ਦਾ ਨੁਕਸਾਨ; ਦੇਖੋ ਵੀਡੀਓ

htvteam

ਸਾਬਕਾ ਫੌਜ਼ੀ ਨਾਲ ਦੁਸ਼ਮਣਾਂ ਨੇ ਅੱਧੀ ਰਾਤ ਕੀਤਾ ਓਹੀ ਕੰਮ

htvteam