Htv Punjabi
Punjab Video

ਪੰਜਾਬ ਦੀ ਕੁੜੀ ਨੇ ਵਿਸ਼ਵ ਪੱਧਰ ‘ਤੇ ਪਾਈ ਧੱਕ, ਦੇਖੋ ਕਿਵੇਂ ਕੁੜੀ ਨੌਜਵਾਨ ਪੀੜੀ ਲਈ ਬਣੀ ਮਿਸਾਲ ?

ਦੋਆਬਾ ਕਾਲਜ ਬੈਡਮਿੰਟਨ ਅਕਾਦਮੀ ਦੇ ਵਿੱਚ ਉਸ ਸਮੇਂ ਵਿਆਹ ਵਰਗਾ ਬਣਦਾ ਨਜ਼ਰ ਆਇਆ ਜਦੋਂ ਬੈਡਮਿੰਟਨ ਖਿਡਾਰੀ ਮਾਨਿਆ ਬਰਲਿਨ ਇਸ ਅਕਦਾਮੀ ਦੇ ਵਿੱਚ ਪਹੁੰਚੀ ਦੱਸ ਦੀਏ ਜਨਾਬ ਏਥੇ ਕੋਈ ਵਿਆਹ ਜਾਂ ਜਨਮਦਿਨ ਪਾਰਟੀ ਨਹੀਂ ਬਲਕਿ ਮਾਨਿਆ ਦਾ ਇੰਨਟਨੈਂਸ਼ਲ ਖਿਡਾਰੀ ਬਣਨ ਤੇ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ ਕਿਉ’ਕੀ ਮਾਨਿਆ ਬਰਲਿਨ ਜਰਮਨੀ ਅਤੇ ਡਚ ਲਈ ਜੂਨੀਅਰ ਚੈਂਪੀਅਨਸ਼ਿਪ ਚ ਸਿਲੇਕਟ ਹੋ ਚੁੱਕੀ ਐ ਜਿਸਦੀ ਖੁਸ਼ੀ ਚ ਪਰਿਵਾਰ ਵੱਲੋਂ ਢੋਲ ਦੇ ਡੱਗੇ ਤੇ ਭੰਗੜੇ ਪਾਏ ਜਾ ਰਹੇ ਹਨ ਤੇ ਇਸ ਮੌਕੇ ਹੀ ਅਕਾਦਮੀ ਵਿਖੇ ਕਈ ਨਾਪੀ ਲੋਕ ਵੀ ਮਾਨਿਆ ਦਾ ਸਨਮਾਨ ਕਰਨ ਲਈ ਪਹੁੰਚੇ ਤੇ ਜੋ ਕੀ ਮਾਨਿਆ ਦੇ ਗਲ ਚ ਫੁੱਲਾਂ ਦੇ ਹਾਰ ਪਾਕੇ ਉਸਦਾ ਸਵਾਗਤ ਕਰਦੇ ਨਜ਼ਰ ਆ ਰਹੇ ਹਨ,,,,,,,

ਸੋ ਮਾਨਿਆ ਵਾਕਿਆ ਹੀ ਆਪਣੀ ਮਿਹਨਤ ਅਤੇ ਲਗਨ ਨਾਲ ਮਾਪਿਆਂ ਦਾ ਪੰਜਾਬ ਉੱਥੇ ਭਾਰਤ ਦੇਸ਼ ਦਾ ਨਾਮ ਵਿਸ਼ਵ ਪੱਧਰ ਤੇ ਰੌਸ਼ਨ ਕੀਤਾ ਹੈ ਸੋ ਸਰਕਾਰ ਅਤੇ ਖੇਡ ਸੰਸਥਾਵਾਂ ਨੂੰ ਅਜਿਹੇ ਖਿਡਾਰੀਆਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਐ ਤਾਂ ਜੋ ਇਹ ਖਿਡਾਰੀ ਖੇਡ ਜਗਤ ਅੰਦਰ ਹੋ ਚੰਗਾ ਪ੍ਰਦਰਸ਼ਨ ਕਰ ਸਕਣ,ਜਿਸਦੇ ਨਾਲ ਆਪਣੇ ਮਾਪਿਆਂ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਬੱਬਰ ਸ਼ੇਰ ਜਹੀ ਤਾਕਤ ਕਿਵੇਂ ਲਈ ਫਿਰਦਾ ਮੁੰਡਾ ?

htvteam

ਪਰੀਆਂ ਵਗਰੀ ਕੁੜੀ ਨੇ ਦੇਖੋ ਕਿਵੇਂ ਪੱਟਿਆ ਭੋਲਾ ਭਾਲਾ ਸਰਦਾਰ ਮੁੰਡਾ ?

htvteam

ਥਾਣੇ ਬੁਲਾ ਥਾਣੇਦਾਰ ਨੇ ਬੈਂਕ ਵਾਲੀ ਕੁੜੀ ਨਾਲ ਦੇਖੋ ਕੀ ਕਰ’ਤਾ

htvteam

Leave a Comment