Htv Punjabi
Punjab Video

ਪੰਜਾਬ ਦੀ ਹਾਈਟੈਕ ਜੇਲ੍ਹ ਸਵਾਲਾਂ ਦੇ ਘੇਰੇ ‘ਚ, ਦੇਖੋ ਜੇਲ੍ਹ ‘ਚ ਹੋਗਿਆ ਵੱਡਾ …

ਪੰਜਾਬ ਦੀਆਂ ਜੇਲ੍ਹਾਂ ਆਏ ਦਿਨ ਸੁਰਖੀਆਂ ਚ ਰਹਿੰਦੀਆਂ ਚਾਹੇ ਫਿਰ ਮੋਬਾਇਲ ਫੋਨ ਲੈਕੇ ਹੋਏ ਜਾਂ ਫਿਰ ਇੰਟਰਵਿਉ ਨੂੰ ਲੈਕੇ ਕਪੂਰਥਲਾ ਦੀਆਂ ਮੋਡਰਨ ਜੇਲ੍ਹ ਵਜੋਂ ਜਾਣੀ ਜਾਂਦੀ ਜੇਲ੍ਹ ਉਦੋਂ ਸਵਾਲਾਂ ਦੇ ਘੇਰੇ ਚ ਆਈ ਜਾਂਦੀ ਐ,,,,ਜਦੋਂ ਬੀਤੇ ਦਿਨ ਸੁੱਤੇ ਪਏ ਨੌਜਵਾਨਾਂ ਤੇ ਦੂਸਰੇ ਕੈਦੀ ਆਕੇ ਹਮਲਾ ਕਰ ਦਿੰਦੇ ਨੇ ਜਿਸ ਦੌਰਾਨ 4 ਚਾਰ ਕੈਦੀ ਗੰਭੀਰ ਰੂਪ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਨੂੰ ਕਪੂਰਥਲਾ ਸਿਵਲ ਹਸਪਤਾਲ ਚ ਦਾਖਲ਼ ਕੀਤਾ ਗਿਆ ਇਲਾਜ਼ ਅਧੀਨ ਪਏ ਨੌਜਵਾਨ ਨੇ ਜੋ ਮੀਡੀਆ ਨੂੰ ਦੱਸਿਆ ਉਹ ਸੁਣੋ ,,,,,,,,,,,

ਐਸ.ਐਮ.ਓ ਸੰਦੀਪ ਹੋਰਾਂ ਦਾ ਕਹਿੰਣਾ ਐ ਕਿ ਚਾਰਾਂ ਚੋਂ ਇਕ ਨੌਜਵਾਨ ਦੀ ਹਾਲਤ ਗੰਭੀਰ ਦੇਖਦੇ ਹੋਏ ਉਸਨੂੰ ਅੰਮ੍ਰਿਤਸਰ ਹਸਪਤਾਲ ਰੈਫਰ ਕਰ ਦਿੱਤਾ ਪਰ ਉਸ ਨੌਜਵਾਨ ਦੀ ਮੌਤ ਹੋ ਗਈ ,,,,,,,,,,,, ਮ੍ਰਿਤਕ ਨੌਜਵਾਨ ਸਿਮਰਨ ਸਿੰਘ ਪਿੰਡ ਵਾਸੀ ਧੀਰਪੁਰ ਦੇ ਪਰਿਵਾਰ ਮੈਂਬਰਾਂ ਨੇ ਮੀਡੀਆ ਦੇ ਕੈਮਰੇ ਅੱਗੇ ਜੇਲ੍ਹ ਪ੍ਰਸ਼ਾਸਨ ਤੇ ਸ਼ਾਜ਼ਿਸ ਨਾਲ ਕਤਲ ਕਰਨ ਦੇ ਗੰਭਿਰ ਇਲਜ਼ਾਮ ਲਗਾਏ ਨੇ,,,,,,,,,,,ਇਕ ਪਾਸੇ ਤਾਂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਅੱਡੀਆਂ ਚੁੱਕ ਚੁੱਕ ਇਹ ਦਾਅਵੇ ਕਰਦਾ ਐ ਕਿ ਪੰਜਾਬ ਦੀਆਂ ਜੇਲ੍ਹਾਂ ਪੂਰੀਆਂ ਹਾਈਟੇਕ ਨੇ
ਅਤੇ ਭਾਰੀ ਸੁਰੱਖਿਆ ਤਇਨਾਤ ਕੀਤੀ ਹੋਈ ਜਿਸ ਕਰਕੇ ਪਰਿੰਦਾ ਵਾ ਫਰ ਨਹੀਂ ਮਾਰ ਸਕਦਾ ਜੇਲ੍ਹ ਚ ਹੋਈ ਇਸ ਵਾਰਦਾਤ ਨੇ ਜੇਲ੍ਹ ਪ੍ਰਸ਼ਾਸਨ ਅਤੇ ਸਰਕਾਰ ਦੇ ਦਾਅਵਿਆ ਦੀ ਪੋਲ੍ਹ ਖੋਲ ਦਿੱਤੀ ਯਿਕਰ ਯੋਗ ਕੀ ਇਸ ਮਾਮਲੇ ਬਾਬਤ ਜੇਲ੍ਹ ਪ੍ਰਸ਼ਾਸਨ ਨੇ ਮੀਡੀਆ ਦੇ ਕੈਮਰੇ ਅੱਗੇ ਆਉਣ ਤੋਂ ਪਾਸਾ ਵੱਟ ਲਿਆ ਅਤੇ ਚੁੱਪੀ ਧਾਰ ਲਈ ਹੈ ——— ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਜਦੋਂ ਦੇਖੇ ਸੀਨ ਤਾਂ ਲੋਕਾਂ ਦੇ ਉੱਡੇ ਹੋਸ਼

htvteam

20 ਰੁਪਏ ਲਾਓ ਪੇਟ ਦੀਆਂ 200 ਬਿਮਾਰੀਆਂ ਮਿੱਠੇ ਸੋਡੇ ਨਾਲ ਭਜਾਓ

htvteam

ਕੀ 80 ਸਾਲਾਂ ਬਾਬਾ ਪੁਲਸੀਆਂ ਨੂੰ ਰਗੜ ਸਕਦੈ; ਦੇਖੋ ਵੀਡੀਓ

htvteam

Leave a Comment