Htv Punjabi
Punjab Video

ਕੀ 80 ਸਾਲਾਂ ਬਾਬਾ ਪੁਲਸੀਆਂ ਨੂੰ ਰਗੜ ਸਕਦੈ; ਦੇਖੋ ਵੀਡੀਓ

ਮਾਮਲਾ ਖੰਨਾ ਦਾ ਹੈ, ਜਿੱਥੇ ਪੁਲਿਸ ਦੇ ਮੁਤਾਬਿਕ ਖੰਨਾ ਦੇ ਥਾਣਾ ਸਦਰ ਅਧੀਨ ਕੋਟ ਚੋਕੀ ਪੁਲਿਸ ਵਲੋਂ ਚੋਰੀ ਦੇ ਦੋਸ਼ੀਆਂ ਰੇਡ ਕੀਤੀ ਗਈ ਤਾਂ ਰੇਡ ਕਰਨ ਗਈ ਪੁਲਿਸ ਪਾਰਟੀ ਉਪਰ ਇਹਨਾਂ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਕੋਟ ਚੋਕੀ ਇੰਚਾਰਜ ਦੀ ਪੱਗ ਲੱਥ ਗਈ ਅਤੇ ਉਹਨਾਂ ਦੇ ਨੱਕ ਤੇ ਸੱਟ ਵੱਜੀ, ਜਿਸ ਕਾਰਨ ਉਹਨਾਂ ਖੰਨਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਇਸ ਤੇ ਕਾਰਵਾਈ ਕਰਦਿਆਂ ਪੁਲਿਸ ਵਲੋਂ ਹਮਲਾ ਕਰਨ ਵਾਲੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

Related posts

ਮੁੱਖ ਸਕੱਤਰ ਨਾਲ ਸਿਆਸੀ ਕਲੇਸ਼ ਦੇਖੋ ਕੀ ਕੀ ਰੰਗ ਦਿਖਾ ਰਿਹੈ, ਪੂਰੇ ਪੰਜਾਬ ‘ਚ 73 ਲੋਕਾਂ ‘ਤੇ ਡਿੱਗੀ ਗਾਜ, ਕਈ ਕੁਝ ਸੀਲ 

Htv Punjabi

ਮੁੰਡੇ ਦਾ ਭਗਵੰਤ ਮਾਨ ਨਾਲ ਪੈ ਗਿਆ ਪੇਚਾ

htvteam

ਆਹ ਦੇਖੋ ਜਗਾੜੀ ਬੰਦੇ ਸਰਕਾਰੀ ਬਿਜਲੀ ਤੇ ਕੁੰਡੀ ਪਾ ਕੇ ਈ ਰਿਕਸ਼ਾ ਚਾਰਜ ਕਰਨ ਦਾ ਬਿਜਨਸ ਖੋਲੀ ਬੈਠੇ ਸਨ, ਫੜੇ ਗਏ

Htv Punjabi

Leave a Comment