Htv Punjabi
Punjab Video

ਪੰਜਾਬ ਦੇ ਆਹ ਸ਼ਹਿਰ ‘ਚ ਮੁੰਡਿਆਂ ਨੇ ਕੀਤਾ ਪੁਲਿਸ ਨੂੰ ਚੈਲੰਜ ?

ਲੋਕ ਸਭਾ ਚੋਣਾਂ ਨੂੰ ਲੈਕੇ ਪੰਜਾਬ ਚ ਚੱਪੇ ਚੱਪੇ ਤੇ ਭਾਰੀ ਪੁਲਿਸ ਫੋਰਸ ਦੇ ਨਾਲ ਨਾਲ ਪੈਰਾ ਮਿਲਟਰੀ ਵੀ ਤਾਇਨਾਤ ਕੀਤੀ ਹੋਈ ਹੈ ਪਰ ਏਸ ਦੇ ਬਾਵਜ਼ੂਦ ਵੀ ਪੰਜਾਬ ਚ ਵਾਰਦਾਤਾਂ ਥੱਮਣ ਦਾ ਨਾਮ ਨਹੀਂ ਲੈ ਰਹੀਆਂ,ਚੋਰ ਲੁਟੇਰਿਆਂ ਦੇ ਹੌਂਸਲੇ ਐਨੇ ਕੂ ਬੁਲੰਦ ਹੋ ਚੁੱਕੇ ਹਨ ਕਿ ਉਹ ਪੁਲਿਸ ਤੇ ਕਾਨੂੰਨ ਟਿਚ ਸਮਝਦੇ ਹਨ,ਇਸਦਾ ਤਾਜਾ ਉਧਾਹਰਨ ਫਰੀਦਕੋਟ ਦੇ ਇਕ ਪਿੰਡ ਚ ਦੇਖਣ ਨੂੰ ਮਿਲੀ ਹੈ ਜਿੱਥੇ ਇਕ ਸਰਕਾਰੀ ਸਕੂਲ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਸਕੂਲ ਤੇ ਦਰਵਾਜ਼ੇ ਤੋੜ ਸ਼ਰੇਆਮ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ,ਘਟਨਾ ਦੀ ਹਰਕਤ ਕੈਮਰੇ ਵਿੱਚ ਕੈਦ ਹੋ ਗਈ,,,,,,,,,,

ਅਧਿਆਪਕ ਦੇ ਮੁਤਾਬਿਕ ਚੋਰ ਲੈਪਟਾਪ ਅਤੇ ਐਲ ਸੀ ਡੀ ਦੇ ਨਾਲ ਪ੍ਰਿੰਟਰ ਅਦਿ ਵੀ ਲੈਕੇ ਫਰਾਰ ਹੋ ਗਏ ਜਿਸ ਘਟਨਾ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਹਰ ਵਾਰ ਦੀ ਤਰ੍ਹਾਂ ਪੁਲਿਸ ਅਫਸਰ ਨੇ ਜਾਂਚ ਦਾ ਹਵਾਲਾ ਦੇਕੇ ਕਹਾਣੀ ਖਤਮ ਕਰ ਦਿੱਤੀ ਅਜਿਹੇ ਚ ਦੇਖਣਾ ਹੋਵੇਗਾ ਕੀ ਪ੍ਰਸ਼ਾਸਨ ਚੋਰਾਂ ਨੂੰ ਫੜਨ ਚ ਕਾਮਯਾਬ ਹੁੰਦਾ ਹੈ ਜਾਂ ਫਿਰ ਇਹ ਚੋਰ ਐਵੇ ਜਿੰਦੇ ਤੋੜਦੇ ਰਹਿਣਗੇ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਾਂਗਰਸੀ ਸਰਪੰਚ ਦੇ ਮੋਬਾਈਲ ਤੋਂ ਵਟਸਐਪ ਗਰੁੱਪ ‘ਚ ਸਾਂਝੀ ਕੀਤੀ ਗਈ ਅਸ਼ਲੀਲ ਤਸਵੀਰ ਗਰੁੱਪ ‘ਚ ਸਰਪੰਚ ਔਰਤਾਂ ਨੇ ਪਾਤਾ ਰੌਲਾ

Htv Punjabi

ਅੰਮ੍ਰਿਤਸਰ ਦੇ ਤਰਨ ਤਾਰਨ ਰੋਡ ਹੈਪੀ ਟੈਂਪਲ ਜਿੰਮ ਦੇ ਬਾਹਰ …………

htvteam

ਗਰਮੀ ‘ਤੋਂ ਬਚਣ ਲਈ ਪੀਊ ਆਹ ਸ਼ਰਬਤ ਕਾਲਜਾ ਮਿੰਟਾਂ ‘ਚ ਹੋਜੂ ਬਰਫ਼ ਵਾਂਗੂੰ ਠੰਡਾ

htvteam

Leave a Comment