Htv Punjabi
Punjab Religion Video

ਪੰਜਾਬ ਦੇ ਗੁਰੂ ਘਰਾਂ ਇਹ ਕੀ ਚੱਲ ਰਿਹਾ ?

ਇਹ ਤਸਵੀਰਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਬਸੰਤ ਵਿਹਾਰ ਦੀਆਂ ਨੇ ਜਿੱਥੇ ਸਥਿੱਤ ਇਕ ਗੁਰੂ ਘਰ ਚ ਉਸਦਾ ਪ੍ਰਬੰਧਕ ਬਾਬਾ ਸਰਵਣ ਸਿੰਘ ਸਿੱਖੀ ਸਿਧਾਤਾਂ ਨੂੰ ਛਿੱਕੇ ਟੰਗ ਮਨ ਮੱਤ ਨਾਲ ਅਜਿਹੇ ਪੁੱਠੇ -ਪੁੱਠੇ ਕਾਰੇ ਕਰ ਰਿਹਾ ਸੀ ਕਿ ਬਾਬੇ ਕੋਲ ਆਕੇ ਇਕ ਤੋਂ ਇਕ ਜਨਾਨੀਆਂ ਤੇ ਕੁੜੀਆਂ ਬਾਬੇ ਦਾ ਪਾਣੀ ਭਾਰਦੀਆਂ ਸੀ ਭਾਵ ਚੌਂਕੀ ਭਰਦੀਆਂ ਸੀ,,,,,ਬਾਬੇ ਵੱਲੋਂ ਗੁਰੂ ਘਰ ਚ ਪਖੰਡ ਫੈਲਾਇਆ ਜਾ ਰਿਹਾ ਸੀ ਜਿਸਦੀ ਕਿਸੇ ਵੱਲੋਂ ਚੋਰੀ ਚੋਰੀ ਵੀਡੀਓ ਵੀ ਬਣਾਈ ਗਈ ਹੈ,,,,,

ਐਨਾਂ ਹੀ ਨਹੀਂ ਜਨਾਬ ਇਹ ਬਾਬਾ ਸਰਵਣ ਸਿੰਘ ਹੋਰਾਂ ਵੱਲੋਂ ਜਨਾਨੀਆਂ ਤੇ ਲੋਕਾਂ ਨੂੰ ਪੱਟਣ ਲਈ ਮਹਿਫਲਾਂ ਚ ਜਾਕੇ ਸ਼ਿਰਕਤ ਵੀ ਕਰਦੇ ਸੀ,ਜਿਸਦਾ ਪਤਾ ਲੱਗਦੇ ਹੀ ਸਿੱਖ ਜਥੇਬੰਦੀਆਂ ਨੇ ਬਾਬੇ ਦੀ ਰੇਲ ਬਣਾ ਦਿੱਤੀ,ਅੱਗਿਓ ਸਰਵਣ ਸਿੰਘ ,ਸਿੱਖਾਂ ਦੀ ਡਾਂਗ ਤੋਂ ਬਚਣ ਦਾ ਮਾਰਾ ਦੇੇਖੋ ਢੋਂਗ ਕਰਨ ਲੱਗਿਆ,,,,,,,,,,

ਹੁਣ ਸੁਣੋਂ ਏਸ ਪਖੰਡਾਂ ਬਾਰੇ ਬਾਬਾ ਸਰਵਣ ਸਿੰਘ ਹੋਰਾਂ ਦਾ ਕੀ ਕਹਿਣਾ ਐ,,,,,,ਦੱਸਿਆ ਜਾ ਰਿਹਾ ਕੀ ਸਿੱਖ ਜਥੇਬੰਦੀਆਂ ਵੱਲੋਂ ਗੁਰੂ ਸਾਹਿਬ ਦਾ ਸਰੂਪ ਅਤੇ ਹੋਰ ਧਾਰਮਿਕ ਖਜ਼ਾਨਾ ਏਸ ਗੁਰੂ ਘਰ ਚੋਂ ਲਿਜਾਕੇ ਦੂਜੇ ਗੁਰੂ ਜਾਮਨੀ ਸਾਹਿਬ ਵਿਖੇ ਤਬਦੀਲ ਕਰ ਦਿੱਤਾ ਹੈ ਇਸਦੇ ਨਾਲ ਪਖੰਡੀ ਸਰਵਣ ਸਿੰਘ ਦੇ ਖਿਲਾਫ ਸਖਤ ਕਾਰਵਾਈ ਕੀਤੀ ਗਈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲੁਧਿਆਣਾ ਕੇਂਦਰੀ ਜੇਲ੍ਹ ਮਾਮਲੇ ‘ਚ ਵੱਡਾ ਖੁਲਾਸਾ

htvteam

ਆਹ ਲੀਡਰ ਕਿਸਦੀ ਖੋਲ੍ਹ ਗਿਆ ਪੋ…..?

htvteam

ਕਿਸਾਨਾਂ ਦਾ ਅੰਦੋਲਨ ਹੋਵੇਗਾ ਸਮਾਪਤ ! ਕੇਂਦਰ ਮੰਗਾਂ ਮੰਨਣ ਲਈ ਤਿਆਰ

htvteam

Leave a Comment