Htv Punjabi
Punjab Video

ਪੰਜਾਬ ਦੇ ਲੋਕੋ ਧਿਆਨ ਰੱਖੋ ਕਿਤੇ ਤੁਹਾਡੇ ਘਰ ਐਂਵੇ ਨਾ ……..

ਇਹ ਘਰ ਵਿੱਚ ਖਿਲਰੇ ਸਮਾਨ ਦਾ ਕਾਰਨ ਸੁਣਕੇ ਤੁਸੀ ਬੇਹੱਦ ਹੈਰਾਨ ਹੋ ਜਾਵੋਗੇ, ਤਸਵੀਰਾਂ ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਹਸਨਪੁਰ ‘ਚ ਐੱਨਆਰਆਈ ਦੀ ਕੋਠੀ ਦੀਆਂ ਨੇ ਜਿੱਥੇ ਕੋਠੀ ਮਾਲਕਾ ਦੀ ਗੈਰ ਹਾਜ਼ਰੀ ਦਾ ਮੌਕਾ ਦੇਖ ਅਤੇ ਕਾਲੀ ਨੇਰੀ ਰਾਤ ਦਾ ਫਾਇਦਾ ਚੁੱਕਦੇ ਕਈ ਅਣਪਛਾਤੇ ਵਿਅਕਤੀਆਂ ਇਸ ਕੋਠੀ ਚ ਆਕੇ ਜੋ ਕੁਝ ਕੀਤਾ ਉਸ ਨੂੰ ਜਾਨਣ ਤੋਂ ਬਾਅਦ ਤੁਸੀ ਇਕ ਵਾਰ ਸੋਚਾਂ ਵਿੱਚ ਪੈ ਜਓਗੇ,,,,ਕੋਠੀ ਵਿੱਚ ਇੱਕ ਸਮਾਨ ਦੀ ਫੋਲਾ ਫਾਲੀ ਕਰਕੇ ਲੱਖਾਂ ਰੁਪਏ ਦੀ ਨਕਦੀ ਅਤੇ ਕਈ ਤੋਲੇ ਸੋਨਾ ਲੁੱਟਕੇ ਫਰਾਰ ਹੋ ਜਾਂਦੇ ਨੇ,,,,, ਬੇਹੱਦ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸ਼ਾਤਿਰ ਚੋਰ ਘਰ ਚ ਲੱਗੇ ਕੈਮਰੇ ਦੀ ਡੀਵੀਆਰ ਵੀ ਖੋਲ੍ਹਕੇ ਲੈਂ ਜਾਂਦੇ ਨੇ ਤਾਂ ਕਿ ਪੁਲਿਸ ਦੇ ਹੱਥ ਕੋਈ ਸਬੂਤ ਨਾ ਲੱਗੇ,,,,,,,,

ਉਧਰ ਮੌਕੇ ਤੇ ਪੁੱਜੇ ਡੀ ਐਸ ਪੀ ਵਰਿਆਮ ਸਿੰਘ ਹੋਰਾਂ ਨੇ ਘਟਨਾ ਦਾ ਜਾਇਜਾ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ,,,,,,,,,,ਅਜਿਹੇ ਚ ਦੇਖਣਾ ਹੋਵੇਗਾ ਕਿ ਪੁਲਿਸ ਚੋਰਾਂ ਤੱਕ ਕਿਵੇਂ ਪਹੁੰਚ ਕਰਦੀ ਐ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਅੱਜ ਕੱਲ੍ਹ ਦੇ ਮੁੰਡਿਆਂ ਦੇ ਦੇਖੋ ਕੀ ਹਾਲਾਤ ਨੇ! ਦਿਨ ਦਿਹਾੜੇ ਬੱਕਰੀਆਂ ਨਾਲ ਕਰਤਾ ਉਹੀ ਕੰਮ

htvteam

ਕਦੇ ਨਹੀਂ ਹੋਏਗੀ ਪੀਰੀਅਡ ਨਾਲ ਜੁੜੀ ਕੋਈ ਦਿੱਕਤ, ਸੁਣੋ ਹੱਲ

htvteam

ਆਹ ਸ਼ਹਿਰ ‘ਚ ਪਾਣੀ ਦੀਆਂ ਬੂੰਦਾਂ ਦੀ ਥਾਂ ਹੋਈ ਇੱਟਾਂ ਰੋੜਿਆਂ ਦੀ ਬਰਸਾਤ

htvteam

Leave a Comment