Htv Punjabi
Punjab Video

ਪੰਜਾਬੀ NRI ਦੇ ਜਾਨੂੰਨ ਨੇ ਦੁਨੀਆ ‘ਚ ਕਰਵਾਤੀ ਬੱਲੇ ਬੱਲੇ

ਇਹ ਦ੍ਰਿਸ਼ ਫਿਰੋਜ਼ਪੁਰ ਦਾ ਹੈ, ਜਿੱਥੇ ਸ਼ਹਿਰ ‘ਚ ਖੜ੍ਹੀ ਇਸ ਕਰ ‘ਤੇ ਪੂਰੀ ਦੁਨੀਆ ਦਾ ਨਕਸ਼ਾ ਬਣਿਆ ਹੋਈ ਹੈ | ਅਸਲ ‘ਚ ਅਮਰੀਕਾ ਦੇ ਕੈਲੀਫੋਰਨੀਆ ਦੇ ਰਹਿਣ ਵਾਲੇ ਲਖਵਿੰਦਰ ਸਿੰਘ ਨੇ ਆਪਣੇ ਜਨੂਨ ਦੇ ਚਲਦਿਆਂ ਜੋ ਇੱਕ ਵੱਖਰਾ ਹੀ ਕੰਮ ਕੀਤੈ ਉਸ ਕਰਕੇ ਲੋਕ ਸੈਲਫੀਆਂ ਲੈ ਲੈ ਖੁਸ਼ੀ ਦਾ ਇਜ਼ਹਾਰ ਕਰ ਰਹੇ ਨੇ |

Related posts

ਪਿਸ਼ਾਬ ਕਰਨ ਗਏ ਬੰਦੇ ਨਾਲ ਬੱਸ ਅੱਡੇ ਹੋਗੀ ਕਲੋਲ

htvteam

ਇੱਕ ਵਾਰ ਫਿਰ ਖੰਨਾ ਦੇ ਥਾਣੇ ਸਾਹਮਣੇ ਗੁਰਸਿੱਖ ਬੰਦੇ ਨੇ ਲਾਹੇ ਕੱਪੜੇ, ਦੇਖੋ LIVE ਤਸਵੀਰਾਂ

Htv Punjabi

ਬੱਸ ਚ ਬੰ& ਬ ਸੁਣਕੇ ਕੰਬੀਆਂ ਸਵਾਰੀਆਂ, ਡਰਾਈਵਰ ਨੇ ਖੇਤਾਂ ਚ ਮਾਰੇ ਬ੍ਰੇਕ

htvteam

Leave a Comment