Htv Punjabi
Punjab Video

ਪੱਚੀ ਹਜ਼ਾਰ ਦੇ ਲੋਨ ਪਿੱਛੇ ਬੈਂਕ ਨੇ ਅਪਾਹਿਜ ਜੋੜੇ ਨੂੰ ਤੰਗ ਪਰੇਸ਼ਾਨ ਵਾਲੀਆਂ ਕੀਤੀਆਂ ਹੱਦਾਂ ਪਾਰ

ਗੁਰਦਾਸਪੁਰ ਦੇ ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਕਲਾ ਅਫਗਾਨਾ ਦਾ, ਜਿੱਥੇ ਦੇ ਰਹਿਣ ਵਾਲੇ ਜਗਦੀਸ਼ ਮਸੀਹ ਦੇ ਪਿਤਾ ਨੇ 2005 ਵਿੱਚ ਇੱਕ ਕੋ ਆਪ੍ਰੇਟਿਵ ਬੈਂਕ ਤੋਂ ਪੱਚੀ ਹਜ਼ਾਰ ਦਾ ਲੋਨ ਲਿਆ ਸੀ। ਜਗਦੀਸ਼ ਦੇ ਅਨੁਸਾਰ ਕਰੀਬ ਬਾਰਾਂ ਤੋਂ ਚੌਦਾਂ ਕਿਸ਼ਤਾਂ ਤਾਰੀਆਂ ਗਈਆਂ ਸਨ। 2012 ਵਿਚ ਜਗਦੀਸ਼ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਤੇ ਫਿਰ 2016 ਵਿਚ ਬੈਂਕ ਵੱਲੋਂ ਇਹਨਾਂ ਨੂੰ ਇੱਕ ਨੋਟਿਸ ਆਉਂਦਾ ਹੈ | ਬੈਂਕ ਨਾਲ ਸੰਪਰਕ ਕਰਨ ਤੇ ਬੈਂਕ ਨੇ ਕਿਹਾ ਕਿ ਤੁਸੀਂ ਹੋਰ ਪੈਸੇ ਜਮਾ ਕਰਵਾ | ਜਗਦੀਸ਼ ਅਨੁਸਾਰ ਕਿਥੋਂ ਫੜ ਤੜ ਕੇ ਬੈਂਕ ਅਧਿਕਾਰੀਆਂ ਨੂੰ ਅਠਾਰਾਂ ਹਜ਼ਾਰ ਰੁਪਏ ਦੇ ਦਿੱਤੇ । ਪਰ ਹੁਣ ਫਿਰ ਵਿੱਚ ਪਰਿਵਾਰ ਨੂੰ ਨੋਟਿਸ ਆਇਆ ਕਿ ਉਸਦੇ ਪਿਤਾ ਵੱਲੋਂ ਲਿਆ ਗਿਆ ਕਰਜ਼ਾ ਜਿਸ ਦੀ ਬੈਂਕ ਨੇ ਕਈ ਗੁਣਾ ਰਕਮ ਬਣਾ ਦਿੱਤੀ ਹੈ ਨੂੰ ਤਾਰਿਆ ਜਾਵੇ ।

Related posts

ਹੁਣੇ ਹੁਣੇ ਮੌਸਮ ਵਿਭਾਗ ਵੱਲੋਂ ਕੀਤੀ ਭਵਿੱਖਬਾਣੀ ?

htvteam

ਪੰਜਾਬ ‘ਚ ਮਿਲਿਆ ਸ਼ੂਗਰ ਦਾ ਇਲਾਜ ਕਰਨ ਵਾਲਾ ਇਨਸੂਲੀਨ ਬੂਟਾ

htvteam

14 ਸਾਲ ਦੀ ਬੱਚੀ ਨਾਲ ਨਸ਼ੇੜੀ ਟਰੱਕ ਡਰਾਈਵਰ ਕਰ ਗਿਆ ਧੱਕਾ

htvteam