Htv Punjabi
Punjab Video

ਹੁਣੇ ਹੁਣੇ ਮੌਸਮ ਵਿਭਾਗ ਵੱਲੋਂ ਕੀਤੀ ਭਵਿੱਖਬਾਣੀ ?

ਬਦਲਦੇ ਮੌਸਮ ਕਾਰਨ ਲਗਾਤਾਰ ਤਾਪਮਾਨ ਚ ਦਿਖ ਰਿਹਾ ਬਦਲਾਵ
ਮੌਸਮ ਵਿਗਿਆਨੀ ਦੇ ਮੁਤਾਬਿਕ ਨਾਰਮਲ ਤੋਂ ਨੀਚੇ ਚੱਲ ਰਿਹਾ ਟੈਂਪਰੇਚਰ
ਲੋ ਟੈਂਪਰੇਚਰ ਦਾ 45 ਸਾਲ ਦਾ ਟੁੱਟਿਆ ਰਿਕਾਰਡ
ਮੌਸਮ ਦੇ ਵਿੱਚ ਲਗਾਤਾਰ ਬਦਲਾਵ ਦੇਖਣ ਨੂੰ ਮਿਲ ਰਿਹਾ ਜਿਸ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਆਉਣ ਵਾਲੇ ਦਿਨਾਂ ਵਿੱਚ ਮੌਸਮ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ ਕਿ ਫਿਲਹਾਲ 15 ਤਰੀਕ ਤੱਕ ਮੌਸਮ ਡਰਾਈ ਰਵੇਗਾ। ਇਸ ਤੋਂ ਇਲਾਵਾ ਉਹਨਾਂ ਜ਼ਿਕਰ ਕੀਤਾ ਕਿ 1971 ਤੋ ਹੁਣ ਤੱਕ ਤਿੰਨ ਵਾਰ ਲੋ ਟੈਪਰੇਚਰ ਦਰਜ ਕੀਤਾ ਗਿਆ ਹੈ ਉਹਨਾਂ ਜ਼ਿਕਰ ਕੀਤਾ ਕਿ ਲਾਸਟ ਟਾਈਮ 1980 ਵਿੱਚ 8.6 ਡਿਗਰੀ ਟੈਂਪਰੇਚਰ ਦਰਜ ਕੀਤਾ ਗਿਆ ਸੀ ਜੋ ਕਿ 2025 ਦੇ ਦਰਮਿਆਨ 8.7 ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਫਿਲਹਾਲ ਨੋਰਮਲ ਤੋਂ ਨੀਚੇ ਟੈਂਪਰੇਚਰ ਚੱਲ ਰਿਹਾ। ਇਸ ਦੇ ਨਾਲ ਹੀ ਉਹਨਾਂ ਕਿਸਾਨਾਂ ਨੂੰ ਵੀ ਇਸ ਬਾਬਤ ਵਿਸ਼ੇਸ਼ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਫਿਲਹਾਲ ਬਾਰਿਸ਼ ਨੂੰ ਲੈ ਕੇ ਕੋਈ ਵੀ ਪ੍ਰਡਿਕਸ਼ਨ ਨਹੀਂ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਕਿਵੇਂ ਦਿੱਲੀ ਦੀਆਂ ਸੜਕਾਂ ਤੇ ਭਜਾ ਭਜਾ ਕੁੱ+ਟੇ ਆਪ ਲੀਡਰ ?

htvteam

ਕੈਨੇਡਾ ਸਰਕਾਰ ਨੇ ਵਿਦਿਆਰਥੀਆਂ ਦਾ ਤੋੜਿਆ ਲੱਕ

htvteam

ਸੀਏਏ ਦੇ ਪੱਖ ਵਿੱਚ ਰੈਲੀ,ਪਾਕਿਸਤਾਨ ਦੇ ਸਾਬਕਾ ਵਿਧਾਇਕ ਨੇ ਲਾਏ ਭਾਰਤ ਮਾਤਾ ਦੀ ਜੈ ਦੇ ਨਾਅਰੇ

Htv Punjabi

Leave a Comment