Htv Punjabi
Punjab

ਫਿਲਮ `ਕਿਸਾਨ` `ਚ ਨਜ਼ਰ ਆਉਣਗੇ ਸੋਨੂ ਸੂਦ, ਅਮਿਤਾਬ ਬੱਚਨ ਨੇ ਦਿੱਤੀ ਵਧਾਈ


2020 `ਚ ਸੋਨੂ ਸੂਦ ਵਲੋਂ ਕਰੋਨਾ ਕਾਲ `ਚ ਲੱਖਾਂ ਲੋਕਾਂ ਦੀ ਸੇਵਾ ਕੀਤੀ ਗਈ ਜਿਸ ਤੋਂ ਬਾਅਦ ਹਰ ਪਾਸੇ ਉਹਨਾਂ ਦੀ ਚਰਚਾ ਰਹੀ ਤੇ ਇਸੇ ਸਾਲ ਦੇ ਚੜ੍ਹਦੇ ਹੀ ਅਮਿਤਾਬ ਬੱਚਨ ਵੱਲੋਂ ਇਕ ਵੱਡਾ ਐਲਾਨ ਕਰ ਦਿਤਾ ਗਿਆ ਹੈ, ਉਹਨਾਂ ਨੇ ਟਵੀਟ ਕਰ ਕੇ ਸੂਦ ਦੀ ਫਿਲਮ `ਕਿਸਾਨ` ਦੇ ਬਾਰੇ `ਚ ਦੱਸਿਆ ਅਤੇ ਉਹਨਾਂ ਨੂੰ ਵਧਾਈਆਂ ਵੀ ਦਿੱਤੀਆਂ।


ਅਮਿਤਾਬ ਨੇ ਟਵੀਟ ਕੀਤਾ,`ਫਿਲਮ ਕਿਸਾਨ ਦੇ ਲਈ ਵਧਾਈਆਂ, ਈ ਨਿਵਾਸ ਵਲੋਂ ਨਿਰਦੇਸ਼ਕ ਅਤੇ ਸੋਨੂ ਸੂਦ ਵੱਲੋਂ ਨਿਰਧਾਰਤ,`ਇਸ ਫਿਲਮ ਨੂੰ ਡ੍ਰੀਮ ਗਰਲ ਫਿਲਮ ਦੇ ਡਾਇਰੈਕਟਰ ਰਾਜ ਸ਼ਾਨਿਉਲਡ ਪ੍ਰਡਿਊਸ ਕਰ ਰਹੇ ਹਨ, ਫਿਲਹਾਲ “ਕਿਸਾਨ“ ਦੇ ਬਾਰੇ `ਚ ਇਸ ਤੋਂ ਜਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਫਿਲਮ ਵਿਚ ਆਯੂਸ਼ਮਾਨ ਖੁਰਾਨਾ ਵੀ ਨਜ਼ਰ ਆਉਣਗੇ।

ਸੋਨੂ ਸੂਦ ਨੇ ਕਿਹਾ ਸੀ ਕਿ ਕਰੋਨਾ ਦੇ ਕਾਰਨ ਉਹਨਾਂ ਦੀ ਜ਼ਿੰਦਗੀ `ਚ ਕਾਫੀ ਬਦਲਾਅ ਆਏ ਹਨ, ਖਾਸ ਕਰ ਕੇ ਫਿਲਮਾਂ `ਚ ਉਹਨਾਂ ਦੀ ਨੈਗੇਟਿਵ ਇਮੇਜ਼ ਨੂੰ ਹੋਣ ਲੋਗ ਕਲਾਕਾਰ ਦੇ ਤੌਰ ਤੇ ਦੇਖਦੇ ਹਨ।

 

Related posts

ਆਹ ਕੁੜੀਆਂ ਨੇ ਕਰਤੀ ਕਮਾਲ

htvteam

ਟੀਕਿਆਂ ਵਾਲਾ ਪਾ*ਪ ਨਾ ਕਮਾਓ,ਗਾਂ-ਮੱਝ ਨੂੰ ਫੁਆਰਾ ਚਲਾਕੇ ਪਸਮਾਓ

htvteam

ਮੱਝਾਂ ਨਾਲ ਮੁੰਡਿਆਂ ਦੀ ਕਰਤੂਤ CCTV ਚ ਰਿਕਾਰਡ

htvteam